ਪੰਜਾਬ

punjab

ETV Bharat / bharat

ਕੇਂਦਰ ਨੇ ਸਾਰੇ ਸੂਬਿਆਂ ਨੂੰ ਰੈਪਿਡ ਟੈਸਟ ਕਿੱਟਾਂ ਵਾਪਸ ਮੋੜਨ ਲਈ ਕਿਹਾ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਪੱਤਰ ਲਿਖ ਕੇ ਸਾਰੇ ਸੂਬਿਆਂ ਨੂੰ ਕੋਵਿਡ-19 ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਤੁਰੰਤ ਸਪਲਾਇਰਜ਼ ਨੂੰ ਵਾਪਸ ਕਰਨ ਲਿਆ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਦਾ ਉਪਯੋਗ ਕਰਨ ਮਗਰੋਂ ਤਸੱਲੀਬਖਸ਼ ਨਤੀਜੇ ਸਾਹਮਣੇ ਨਹੀਂ ਆਏ।

ਆਈ.ਸੀ.ਐੱਮ.ਆਰ.
ਆਈ.ਸੀ.ਐੱਮ.ਆਰ.

By

Published : Apr 27, 2020, 4:56 PM IST

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਪੱਤਰ ਲਿਖ ਸਾਰੇ ਸੂਬਿਆਂ ਨੂੰ ਕੋਵਿਡ-19 ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਤੁਰੰਤ ਸਪਲਾਇਰਜ਼ ਨੂੰ ਵਾਪਸ ਕਰਨ ਲਿਆ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਦਾ ਉਪਯੋਗ ਕਰਨ ਮਗਰੋਂ ਤਸੱਲੀਬਖਸ਼ ਨਤੀਜੇ ਨਹੀਂ ਸਾਹਮਣੇ ਆਏ।

ਕੇਂਦਰ ਨੇ ਸਾਰੇ ਸੂਬਿਆਂ ਨੂੰ ਰੈਪਿਡ ਟੈਸਟ ਕਿੱਟਾਂ ਵਾਪਸ ਮੋੜਨ ਲਈ ਕਿਹਾ

ਇਸ ਤੋਂ ਪਹਿਲਾਂ ਕਈ ਸੂਬਿਆਂ ਨੇ ਸੰਕੇਤ ਦਿੱਤੇ ਸਨ ਕਿ ਕੋਵਿਡ-19 ਦੀ ਜਾਂਚ ਲਈ ਚੀਨ ਵਿੱਚ ਬਣੀਆਂ ਰੈਪਿਡ ਟੈਸਟ ਕਿੱਟਾਂ ਪੂਰੀ ਤਰ੍ਹਾਂ ਕਾਰਗਰ ਸਾਬਤ ਨਹੀਂ ਹੋ ਰਹੀਆਂ। ਇਸ ਤੋਂ ਬਾਅਦ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਅਗਲੇ ਕੱਝ ਦਿਨਾਂ ਤੱਕ ਇਸ ਦੇ ਉਪਯੋਗ 'ਤੇ ਰੋਕ ਲਗਾਉਣ ਲਈ ਕਿਹਾ ਸੀ।

ABOUT THE AUTHOR

...view details