ਚੰਡੀਗੜ੍ਹ :ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਦੀ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਹਨ। ਜਦੋਂ ਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ।
ਦੱਸ ਦਈਏ ਕਿ ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਰਾਂ ਦੇ ਅੰਕੜਿਆਂ ਮੁਤਾਬਿਕ ਪਟਿਆਲਾ ਲੋਕ ਸਭਾ ਸੀਟ ਸਭ ਤੋਂ ਵੱਡੀ ਹੈ। ਇੱਥੇ 17.87 ਵੋਟਰ ਹਨ। ਇਸ ਸੀਟ 'ਤੇ ਔਰਤਾਂ ਅਤੇ ਮਰਦ ਵੋਟਰਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ ਟਰਾਂਸਜੈਂਡਰ ਹਨ। ਜੋ ਕਿ 130 ਹੈ।
ਗੁਰਦਾਸਪੁਰ ਲੋਕ ਸਭਾ ਸੀਟ
- ਪੋਲਿੰਗ ਸਟੇਸ਼ਨ 1895
- ਵੋਟਰਾਂ ਦੀ ਗਿਣਤੀ 15,95,300,
- ਪੁਰਸ਼ ਵੋਟਰ 8,44,299,
- ਮਹਿਲਾ ਵੋਟਰ 7,50,965,
- ਟ੍ਰਾਂਸਜੈਂਡਰ ਵੋਟਰ 36
ਅੰਮ੍ਰਿਤਸਰ ਲੋਕ ਸਭਾ ਸੀਟ
- ਪੋਲਿੰਗ ਸਟੇਸ਼ਨ 1676
- ਵੋਟਰਾਂ ਦੀ ਗਿਣਤੀ 15,93,846
- ਪੁਰਸ਼ ਵੋਟਰ 8,36,966
- ਮਹਿਲਾ ਵੋਟਰ 7,56,820
- ਟਰਾਂਸਜੈਂਡਰ ਵੋਟਰ 60
ਖਡੂਰ ਸਾਹਿਬ ਲੋਕ ਸਭਾ
- ਪੋਲਿੰਗ ਸਟੇਸ਼ਨ 1974
- ਵੋਟਰਾਂ ਦੀ ਗਿਣਤੀ 16,55,468
- ਪੁਰਸ਼ ਵੋਟਰ 8,70,337
- ਮਹਿਲਾ ਵੋਟਰ 7,85,67
- ਟਰਾਂਸਜੈਂਡਰ ਵੋਟਰ 64
ਜਲੰਧਰ (ਰਾਖਵੀਂ) ਲੋਕ ਸਭਾ ਸੀਟ
- ਪੋਲਿੰਗ ਸਟੇਸ਼ਨ 1951
- ਵੋਟਰਾਂ ਦੀ ਗਿਣਤੀ 16,41,872
- ਪੁਰਸ਼ ਵੋਟਰ 8,54,48
- ਮਹਿਲਾ ਵੋਟਰ 7,87, 781
- ਟਰਾਂਸਜੈਂਡਰ ਵੋਟਰ 43
ਹੁਸ਼ਿਆਰਪੁਰ (ਰਾਖਵੀਂ) ਲੋਕ ਸਭਾ ਸੀਟ
- ਪੋਲਿੰਗ ਸਟੇਸ਼ਨ 1963
- ਵੋਟਰਾਂ ਦੀ ਗਿਣਤੀ 15,93,18
- ਪੁਰਸ਼ ਵੋਟਰ 8,26,679
- ਮਹਿਲਾ ਵੋਟਰ 7,66,296
- ਟਰਾਂਸਜੈਂਡਰ ਵੋਟਰ 43