ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਕਰੀਬੀ ਮੁਕਾਬਲੇ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸ ਦੇ ਜੇਤੂ ਉਮੀਦਵਾਰ ਕਾਲਾ ਢਿੱਲੋਂਨੂੰ 28254, ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ 26097, ਭਾਜਪਾ ਉਮੀਦਵਾਰ ਕੇਵਲ ਢਿੱਲੋਂ17958 ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਕੇ ਚੋਣ ਲੜਨ ਵਾਲੇ ਅਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 16983 ਵੋਟਾਂ ਪਈਆਂ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਨੂੰ7896 ਵੋਟਾਂ ਮਿਲੀਆਂ ਅਤੇ ਉਹ ਆਖਰੀ ਪੰਜਵੇਂ ਸਥਾਨ ਉੱਤੇ ਰਹੇ ਹਨ।
16ਵੇਂ ਗੇੜ ਦੇ ਨਤੀਜੇ
16ਵੇਂ ਗੇੜ ਵਿੱਚ ਕਾਂਗਰਸ ਪਾਰਟੀ 2157 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ):26097
- ਕਾਲਾ ਢਿੱਲੋਂ (ਕਾਂਗਰਸ):28254
- ਕੇਵਲ ਢਿੱਲੋਂ (ਭਾਜਪਾ):17958
- ਗੁਰਦੀਪ ਬਾਠ (ਅਜ਼ਾਦ):16893
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):7896
14ਵੇਂ ਗੇੜ ਦੇ ਨਤੀਜੇ
14ਵੇਂ ਗੇੜ ਵਿੱਚ ਕਾਂਗਰਸ ਪਾਰਟੀ3244 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ):22599
- ਕਾਲਾ ਢਿੱਲੋਂ (ਕਾਂਗਰਸ):25843
- ਕੇਵਲ ਢਿੱਲੋਂ (ਭਾਜਪਾ):16963
- ਗੁਰਦੀਪ ਬਾਠ (ਆਜ਼ਾਦ):16059
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):7032
13ਵੇਂ ਗੇੜ ਦੇ ਨਤੀਜੇ
13ਵੇਂ ਗੇੜ ਵਿੱਚ ਕਾਂਗਰਸ ਪਾਰਟੀ 3682 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 20476
- ਕਾਲਾ ਢਿੱਲੋਂ (ਕਾਂਗਰਸ): 24158
- ਕੇਵਲ ਢਿੱਲੋਂ (ਭਾਜਪਾ): 16284
- ਗੁਰਦੀਪ ਬਾਠ (ਆਜ਼ਾਦ): 13447
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):6486
12ਵੇਂ ਗੇੜ ਦੇ ਨਤੀਜੇ
12ਵੇਂ ਗੇੜ ਵਿੱਚ ਕਾਂਗਰਸ ਪਾਰਟੀ3677ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ):18834
- ਕਾਲਾ ਢਿੱਲੋਂ (ਕਾਂਗਰਸ):22511
- ਕੇਵਲ ਢਿੱਲੋਂ (ਭਾਜਪਾ):15418
- ਗੁਰਦੀਪ ਬਾਠ (ਆਜ਼ਾਦ):12833
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ):5980
11ਵੇਂ ਗੇੜ ਦੇ ਨਤੀਜੇ
11ਵੇਂ ਗੇੜ ਵਿੱਚ ਕਾਂਗਰਸ ਪਾਰਟੀ 3781 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 16500
- ਕਾਲਾ ਢਿੱਲੋਂ (ਕਾਂਗਰਸ): 20281
- ਕੇਵਲ ਢਿੱਲੋਂ (ਭਾਜਪਾ): 14590
- ਗੁਰਦੀਪ ਬਾਠ (ਆਜ਼ਾਦ): 11808
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 5346
10ਵੇਂ ਗੇੜ ਦੇ ਨਤੀਜੇ
10ਵੇਂ ਗੇੜ ਵਿੱਚ ਕਾਂਗਰਸ ਪਾਰਟੀ 3304 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 14359
- ਕਾਲਾ ਢਿੱਲੋਂ (ਕਾਂਗਰਸ): 17663
- ਕੇਵਲ ਢਿੱਲੋਂ (ਭਾਜਪਾ): 13463
- ਗੁਰਦੀਪ ਬਾਠ (ਆਜ਼ਾਦ): 10826
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4673
9ਵੇਂ ਗੇੜ ਦੇ ਨਤੀਜੇ
9ਵੇਂ ਗੇੜ ਵਿੱਚ ਕਾਂਗਰਸ ਪਾਰਟੀ 2876 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 12703
- ਕਾਲਾ ਢਿੱਲੋਂ (ਕਾਂਗਰਸ): 15604
- ਕੇਵਲ ਢਿੱਲੋਂ (ਭਾਜਪਾ): 12728
- ਗੁਰਦੀਪ ਬਾਠ (ਆਜ਼ਾਦ): 9901
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 4058
8ਵੇਂ ਗੇੜ ਦੇ ਨਤੀਜੇ
8ਵੇਂ ਗੇੜ ਵਿੱਚ ਕਾਂਗਰਸ ਪਾਰਟੀ 2750 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 10902
- ਕਾਲਾ ਢਿੱਲੋਂ (ਕਾਂਗਰਸ): 13851
- ਕੇਵਲ ਢਿੱਲੋਂ (ਭਾਜਪਾ): 11101
- ਗੁਰਦੀਪ ਬਾਠ (ਆਜ਼ਾਦ): 9071
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3692
7ਵੇਂ ਗੇੜ ਦੇ ਨਤੀਜੇ
ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ 2267 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 9728
- ਕਾਲਾ ਢਿੱਲੋਂ (ਕਾਂਗਰਸ): 11995
- ਕੇਵਲ ਢਿੱਲੋਂ (ਭਾਜਪਾ): 9012
- ਗੁਰਦੀਪ ਬਾਠ (ਆਜ਼ਾਦ): 8234
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3482
6ਵੇਂ ਗੇੜ ਦੇ ਨਤੀਜੇ
ਛੇਵੇਂ ਗੇੜ ਵਿੱਚ ਕਾਂਗਰਸ ਪਾਰਟੀ 1188 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 8249
- ਕਾਲਾ ਢਿੱਲੋਂ (ਕਾਂਗਰਸ): 9437
- ਕੇਵਲ ਢਿੱਲੋਂ (ਭਾਜਪਾ): 7948
- ਗੁਰਦੀਪ ਬਾਠ (ਆਜ਼ਾਦ): 7068
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 3101
5ਵੇਂ ਗੇੜ ਦੇ ਨਤੀਜੇ
ਪੰਜਵੇਂ ਗੇੜ ਵਿੱਚ ਕਾਂਗਰਸ ਪਾਰਟੀ 687 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 7348
- ਕਾਲਾ ਢਿੱਲੋਂ (ਕਾਂਗਰਸ): 8035
- ਕੇਵਲ ਢਿੱਲੋਂ (ਭਾਜਪਾ): 6113
- ਗੁਰਦੀਪ ਬਾਠ (ਆਜ਼ਾਦ): 5805
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2884
ਚੌਥੇ ਗੇੜ ਦੇ ਨਤੀਜੇ
ਚੌਥੇ ਗੇੜ ਵਿੱਚ ਕਾਂਗਰਸ ਪਾਰਟੀ 360 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 6008
- ਕਾਲਾ ਢਿੱਲੋਂ (ਕਾਂਗਰਸ): 6368
- ਕੇਵਲ ਢਿੱਲੋਂ (ਭਾਜਪਾ):4772
- ਗੁਰਦੀਪ ਬਾਠ (ਆਜ਼ਾਦ): 4511
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2292
ਤੀਜੇ ਗੇੜ ਦੇ ਨਤੀਜੇ
ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 5100
- ਕਾਲਾ ਢਿੱਲੋਂ (ਕਾਂਗਰਸ): 4839
- ਕੇਵਲ ਢਿੱਲੋਂ (ਭਾਜਪਾ): 3037
- ਗੁਰਦੀਪ ਬਾਠ (ਆਜ਼ਾਦ): 3427
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 2016
ਦੂਜੇ ਗੇੜ ਦੇ ਨਤੀਜੇ
ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 3844
- ਕਾਲਾ ਢਿੱਲੋਂ (ਕਾਂਗਰਸ): 2998
- ਕੇਵਲ ਢਿੱਲੋਂ (ਭਾਜਪਾ): 2092
- ਗੁਰਦੀਪ ਬਾਠ (ਆਜ਼ਾਦ): 2384
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 1514
ਪਹਿਲੇ ਗੇੜ ਦੇ ਨਤੀਜੇ
ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ
- ਹਰਿੰਦਰ ਧਾਲੀਵਾਲ (ਆਪ): 2184
- ਕਾਲਾ ਢਿੱਲੋਂ (ਕਾਂਗਰਸ): 1550
- ਕੇਵਲ ਢਿੱਲੋਂ (ਭਾਜਪਾ): 1301
- ਗੁਰਦੀਪ ਬਾਠ (ਆਜ਼ਾਦ): 815
- ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ): 807
ਬਰਨਾਲਾ: ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ। ਹੁਣ ਇੱਥੇ ਅਸੀਂ ਤੁਹਾਨੂੰ ਗੇੜ ਮੁਤਾਬਿਕ ਕੌਣ ਅੱਗੇ ਅਤੇ ਕੌਣ ਪਿੱਛੇ ਬਾਰੇ ਜਾਣਕਾਰੀ ਦੇਵਾਂਗੇ...।
ਇਸ ਦੌਰਾਨ ਜੇਕਰ ਵਿਧਾਨ ਸਭਾ ਹਲਕਾ ਬਰਨਾਲਾ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ ਮੁਕਾਬਲਾ ਰਹਿਣ ਦੇ ਅਸਾਰ ਹਨ। ਜਦਕਿ ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਪੂਰੇ ਦਮ ਨਾਲ ਚੋਣ ਲੜਦੀ ਦਿਖਾਈ ਦਿੱਤੀ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਨੇ ਅਜ਼ਾਦ ਚੋਣ ਲੜ ਕੇ ਇਸ ਚੋਣ ਨੂੰ ਦਿਲਚਸਪ ਬਣਾ ਦਿੱਤਾ, ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਗੁਰਦੀਪ ਬਾਠ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸਿੰਘ ਵੀ ਚੰਗੀ ਵੋਟ ਲੈ ਸਕਦੇ ਹਨ। ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।
ਇਹ ਵੀ ਪੜ੍ਹੋ: