ਪੰਜਾਬ

punjab

'ਸੁਫਨਾ' ਫੇਮ ਅਦਾਕਾਰਾ ਤਾਨੀਆ ਨੇ ਸਾੜੀ ਵਿੱਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਦੇਖੋ - Tania pictures

By ETV Bharat Entertainment Team

Published : Apr 8, 2024, 10:52 AM IST

Tania Shared Beautiful Pictures: ਹਾਲ ਹੀ ਵਿੱਚ ਅਦਾਕਾਰਾ ਤਾਨੀਆ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇਹਨਾਂ ਫੋਟੋਆਂ ਵਿੱਚ ਅਦਾਕਾਰਾ ਨੇ ਸਾੜੀ ਪਾਈ ਹੋਈ ਹੈ, ਸਾੜੀ ਵਿੱਚ ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਤਾਨੀਆ ਪੰਜਾਬੀ ਸਿਨੇਮਾ ਦੀ ਇੱਕ ਖੂਬਸੂਰਤ ਅਦਾਕਾਰਾ ਹੈ।
ਤਾਨੀਆ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਤਾਨੀਆ ਨੇ ਸਾੜੀ ਵਿੱਚ ਨਵੀਆਂ ਸ਼ਾਨਦਾਰ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਇਹਨਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਕਾਫੀ ਪਿਆਰੇ-ਪਿਆਰੇ ਕਮੈਂਟ ਕਰ ਰਹੇ ਹਨ।
ਤਾਨੀਆ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।
ਤਾਨੀਆ ਨੂੰ ਇੰਸਟਾਗ੍ਰਾਮ ਉਤੇ 2.6 ਮਿਲੀਅਨ ਲੋਕ ਪਸੰਦ ਕਰਦੇ ਹਨ।
ਤਾਨੀਆ ਇਸ ਸਮੇਂ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ।
ਤਾਨੀਆ ਦੀਆਂ ਕੁੱਝ ਫਿਲਮਾਂ ਇਸ ਸਾਲ ਰਿਲੀਜ਼ ਹੋ ਲਈ ਤਿਆਰ ਹਨ।
ਤਾਨੀਆ ਆਪਣੀ ਅਦਾਕਾਰੀ ਦੇ ਨਾਲ-ਨਾਲ ਤਸਵੀਰਾਂ ਕਾਰਨ ਵੀ ਸੁਰਖ਼ੀਆਂ ਵਿੱਚ ਰਹਿੰਦੀ ਹੈ।

ABOUT THE AUTHOR

...view details