ਸਤਿੰਦਰ ਸੱਤੀ ਇੱਕ ਗਾਇਕਾ. ਕਵਿਤਰੀ. ਡਾਂਸਰ. ਐਂਕਰ ਅਤੇ ਅਦਾਕਾਰਾ ਹੈ।. ਸਤਿੰਦਰ ਸੱਤੀ ਦਾ ਜਨਮ 13 ਦਸੰਬਰ 1972 ਨੂੰ ਬਟਾਲਾ ਵਿੱਚ ਹੋਇਆ ਹੈ।. ਸਤਿੰਦਰ ਸੱਤੀ ਦੂਰਦਰਸ਼ਨ. ਅਲਫ਼ਾ ਪੰਜਾਬੀ ਅਤੇ ਪੀਟੀਸੀ ਚੈਨਲਾਂ ਵਰਗੇ ਵੱਖ-ਵੱਖ ਸ਼ੋਅਜ਼ ਵਿੱਚ ਐਂਕਰਿੰਗ ਲਈ ਵੀ ਜਾਣੀ ਜਾਂਦੀ ਹੈ।. ਸਤਿੰਦਰ ਸੱਤੀ ਦੀ ਇਸ ਸਮੇਂ ਉਮਰ 52 ਸਾਲ ਹੈ।. ਪਰ ਅਦਾਕਾਰਾ ਦੀਆਂ ਤਸਵੀਰਾਂ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਅਦਾਕਾਰਾ ਦੀ ਉਮਰ ਇੰਨੀ ਹੈ।. ਸਤਿੰਦਰ ਸੱਤੀ ਦਾ ਸਾਰਾ ਇੰਸਟਾਗ੍ਰਾਮ ਸੋਹਣੀਆਂ ਸੋਹਣੀਆਂ ਵੀਡੀਓਜ਼ ਅਤੇ ਤਸਵੀਰਾਂ ਨਾਲ ਭਰਿਆ ਹੋਇਆ ਹੈ।. ਸਤਿੰਦਰ ਸੱਤੀ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਹੈ ਅਤੇ ਆਏ ਦਿਨ ਨਵੀਆਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ।. ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਤਿੰਦਰ ਸੱਤੀ ਇੱਕ ਸਰਗਰਮ ਸਮਾਜ ਸੇਵੀ ਹੈ।. ਅਦਾਕਾਰਾ-ਗਾਇਕਾ ਨੇ ਪੰਜਾਬ ਵਿੱਚ ਲੋੜਵੰਦਾਂ ਲਈ ਪੈਸਾ ਇਕੱਠਾ ਕਰਨ ਲਈ ਕਈ ਸਮਾਗਮ ਕੀਤੇ ਹਨ।. ਇੰਸਟਾਗ੍ਰਾਮ ਉਤੇ ਸਤਿੰਦਰ ਸੱਤੀ ਦੀ ਕਾਫੀ ਵੱਡੀ ਫੈਨ ਫਾਲੋਇੰਗ ਹੈ।. ਸਤਿੰਦਰ ਸੱਤੀ. ਸਤਿੰਦਰ ਸੱਤੀ