ਸਰਗੁਣ ਮਹਿਤਾ ਪਾਲੀਵੁੱਡ ਦੀ ਇੱਕ ਸਫ਼ਲ ਅਦਾਕਾਰਾ ਹੈ।. ਸਰਗੁਣ ਮਹਿਤਾ ਸ਼ੋਸਲ ਮੀਡੀਆ ਉਤੇ ਕਾਫੀ ਐਕਵਿਟ ਹੈ।. ਅਦਾਕਾਰਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।. ਇਸੇ ਤਰ੍ਹਾਂ ਹਾਲ ਹੀ ਵਿੱਚ ਸਰਗੁਣ ਨੇ ਇੰਸਟਾਗ੍ਰਾਮ ਉਤੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।. ਇਹਨਾਂ ਤਸਵੀਰਾਂ ਵਿੱਚ ਸਰਗੁਣ ਮਹਿਤਾ ਨੇ ਮਿੰਨੀ ਡਰੈੱਸ ਪਾਈ ਹੋਈ ਹੈ।. ਤਸਵੀਰਾਂ ਵਿੱਚ ਅਦਾਕਾਰਾ ਨੇ ਕਈ ਤਰ੍ਹਾਂ ਦੇ ਪੋਜ਼ ਦਿੱਤੇ ਹਨ।. ਸਰਗੁਣ ਨੂੰ ਇੰਸਟਾਗ੍ਰਾਮ ਉਤੇ ਲਗਭਗ 10 ਮਿਲੀਅਨ ਲੋਕ ਪਸੰਦ ਕਰਦੇ ਹਨ।. ਸਰਗੁਣ ਮਹਿਤਾ ਇਸ ਸਮੇਂ ਕਾਫੀ ਨਵੇਂ ਪ੍ਰੋਜੈਕਟ ਨੂੰ ਲੈ ਕੇ ਚਰਚਾ ਵਿੱਚ ਹੈ।. ਇਸ ਤੋਂ ਇਲਾਵਾ ਅਦਾਕਾਰਾ ਦੀ ਨਵੀਂ ਫਿਲਮ ਗਿੱਪੀ ਗਰੇਵਾਲ ਅਤੇ ਰੂਪੀ ਗਿੱਲ ਨਾਲ ਆਉਣ ਲਈ ਤਿਆਰ ਹੈ।. ਇਥੇ ਸਰਗੁਣ ਮਹਿਤਾ ਦੀਆਂ ਨਵੀਆਂ ਫੋਟੋਆਂ ਉਤੇ ਸਰਸਰੀ ਨਜ਼ਰ ਮਾਰੋ।. ਸਰਗੁਣ ਮਹਿਤਾ. ਸਰਗੁਣ ਮਹਿਤਾ. ਸਰਗੁਣ ਮਹਿਤਾ