ਪੰਜਾਬ

punjab

ETV Bharat / photos

'ਐਨੀਮਲ' ਦੀ ਗੀਤਾਂਜਲੀ ਨੇ ਸਾਂਝੀਆਂ ਕੀਤੀਆਂ ਫੁੱਲਾਂ ਨਾਲ ਸ਼ਾਨਦਾਰ ਤਸਵੀਰਾਂ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - animal star Rashmika Mandanna

Rashmika Mandanna Photos: ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ 'ਐਨੀਮਲ' ਦੀ ਗੀਤਾਂਜਲੀ ਰਸ਼ਮਿਕਾ ਮੰਡਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਸਕਾਈ ਬਲੂ ਪਹਿਰਾਵੇ 'ਚ ਆਪਣੀਆਂ ਖੂਬਸੂਰਤ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ 'ਨੈਸ਼ਨਲ ਕ੍ਰਸ਼' ਬੇਹੱਦ ਖੂਬਸੂਰਤ ਅਤੇ ਖਿੜੀ-ਖਿੜੀ ਨਜ਼ਰ ਆ ਰਹੀ ਹੈ। ਇੱਥੇ ਵੇਖੋ ਰਸ਼ਮਿਕਾ ਮੰਡਾਨਾ ਦੀਆਂ ਸ਼ਾਨਦਾਰ ਤਾਜ਼ਾ ਤਸਵੀਰਾਂ।

By ETV Bharat Entertainment Team

Published : Jan 31, 2024, 1:37 PM IST

ਰਸ਼ਮਿਕਾ ਮੰਡਾਨਾ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਰਸ਼ਮਿਕਾ ਨੇ ਆਪਣੇ ਸਕਾਈ ਬਲੂ ਆਊਟਫਿਟ 'ਚ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਰਸ਼ਮਿਕਾ ਮੰਡਾਨਾ ਤਾਜ਼ਾ ਤਸਵੀਰਾਂ ਲਈ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਰਸ਼ਮਿਕਾ ਮੰਡਾਨਾ ਮੈਚਿੰਗ ਪੈਂਟ ਦੇ ਨਾਲ ਸਕਾਈ ਬਲੂ ਬਲੇਜ਼ਰ ਵਿੱਚ ਗਲੈਮਰਸ ਅਤੇ ਆਕਰਸ਼ਕ ਲੱਗ ਰਹੀ ਹੈ।
ਸ਼ੇਅਰ ਕੀਤੀਆਂ ਤਸਵੀਰਾਂ ਦੇ ਨਾਲ ਰਸ਼ਮਿਕਾ ਨੇ ਕੈਪਸ਼ਨ 'ਚ ਲਿਖਿਆ, 'ਨੈੱਟਫਲਿਕਸ 'ਤੇ ਐਨੀਮਲ ਸਟ੍ਰੀਮ ਕੀਤੀ ਜਾਵੇਗੀ।'
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚੋਂ ਇੱਕ 'ਚ ਨੈਸ਼ਨਲ ਕ੍ਰਸ਼ ਦਿਲ ਦੀ ਸ਼ੇਪ ਬਣਾਉਂਦੀ ਨਜ਼ਰ ਆ ਰਹੀ ਹੈ।
ਐਨੀਮਲ ਦੀ ਗੀਤਾਂਜਲੀ ਹਰ ਲੁੱਕ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸ਼ਾਨਦਾਰ ਲੁੱਕ ਦਿਖਾਉਂਦੀ ਰਹਿੰਦੀ ਹੈ, ਚਾਹੇ ਉਹ ਪੱਛਮੀ ਹੋਵੇ ਜਾਂ ਪਰੰਪਰਾਗਤ।
ਰਸ਼ਮਿਕਾ ਮੰਡਾਨਾ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਗਲੈਮਰਸ ਅਤੇ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਰਸ਼ਮਿਕਾ ਮੰਡਾਨਾ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।
ਇੱਥੇ ਵੇਖੋ ਰਸ਼ਮਿਕਾ ਮੰਡਾਨਾ ਦੀਆਂ ਤਾਜ਼ਾ ਤਸਵੀਰਾਂ।

ABOUT THE AUTHOR

...view details