ਪੰਜਾਬ

punjab

ETV Bharat / photos

ਸੁਨੰਦਾ ਸ਼ਰਮਾ ਨੇ ਬੁਲੇਟ ਉਤੇ ਬੈਠ ਕੇ ਕਰਵਾਇਆ ਸ਼ਾਨਦਾਰ ਫੋਟੋਸ਼ੂਟ, ਪ੍ਰਸ਼ੰਸਕ ਬੋਲੇ-ਸਾਦਗੀ - Sunanda Sharma - SUNANDA SHARMA

ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਇੰਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਚਿੱਟੀ ਕਮੀਜ਼ ਵਿੱਚ ਬੁਲੇਟ ਉਤੇ ਬੈਠੀ ਨਜ਼ਰੀ ਪੈ ਰਹੀ ਹੈ, ਹਰ ਕੋਈ ਅਦਾਕਾਰਾ ਦੀ ਇਸ ਸਾਦਗੀ ਦੀ ਕਾਫੀ ਤਾਰੀਫ਼ ਕਰ ਰਿਹਾ ਹੈ। ਦੇਖੋ ਤਸਵੀਰਾਂ...। (instagram)

By ETV Bharat Entertainment Team

Published : Jun 12, 2024, 5:24 PM IST

ਸੁਨੰਦਾ ਸ਼ਰਮਾ ਪੰਜਾਬੀ ਮਨੋਰੰਜਨ ਜਗਤ ਦੀ ਸ਼ਾਨਦਾਰ ਗਾਇਕਾ ਹੈ। (instagram)
ਸੁਨੰਦਾ ਸ਼ਰਮਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਹਾਲ ਹੀ ਵਿੱਚ ਅਦਾਕਾਰਾ ਨੇ ਬੁਲੇਟ ਉਤੇ ਬੈਠ ਕੇ ਫੋਟੋਸ਼ੂਟ ਕਰਵਾਇਆ ਹੈ। (instagram)
ਹਰ ਕੋਈ ਅਦਾਕਾਰਾ ਦੇ ਇਸ ਫੋਟੋਸ਼ੂਟ ਦੀ ਤਾਰੀਫ਼ ਕਰ ਰਿਹਾ ਹੈ। (instagram)
ਇਹਨਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ। (instagram)
ਇਸ ਦੇ ਨਾਲ ਹੀ ਗਾਇਕਾ ਦੇ ਅੱਖਾਂ ਉਤੇ ਲੱਗੀਆਂ ਐਨਕਾਂ ਉਸਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀਆਂ ਹਨ। (instagram)
ਸੁਨੰਦਾ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ। (instagram)
ਇਨ੍ਹਾਂ ਤਸਵੀਰਾਂ ਉਤੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਸਾਦਗੀ'। (instagram)
ਬਹੁਤ ਸਾਰੇ ਪ੍ਰਸ਼ੰਸਕਾਂ ਨੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ। (instagram)
ਸੁਨੰਦਾ ਸ਼ਰਮਾ (instagram)

ABOUT THE AUTHOR

...view details