ਦੀਪਿਕਾ-ਆਲੀਆ ਤੋਂ ਲੈ ਕੇ ਰਸ਼ਮਿਕਾ ਮੰਡਾਨਾ ਤੱਕ, ਬਸੰਤ ਪੰਚਮੀ 'ਤੇ ਆਪਣੀ ਪਸੰਦ ਦੀਆਂ ਅਦਾਕਾਰਾਂ ਦੇ ਆਉਟਫਿਟ ਤੋਂ ਲੈ ਸਕਦੇ ਹੋ ਵਿਚਾਰ - Alia Bhatt to Rashmika

ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 14 ਫਰਵਰੀ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਜੇਕਰ ਤੁਸੀਂ ਵੀ ਇਸ ਦਿਨ ਕਿਸੇ ਵੱਖਰੇ ਪਹਿਰਾਵੇ ਪਾਉਣ ਦਾ ਵਿਚਾਰ ਬਣਾ ਰਹੇ ਹੋ, ਤਾਂ ਤੁਸੀਂ ਆਪਣੇ ਮਨਪਸੰਦ ਸੈਲੇਬਸ ਦੇ ਪਹਿਰਾਵੇ ਤੋਂ ਵਿਚਾਰ ਲੈ ਸਕਦੇ ਹੋ।
Published : Feb 14, 2024, 12:43 PM IST