ਪੰਜਾਬ

punjab

ETV Bharat / photos

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਤੋਂ ਸਿਤਾਰਿਆਂ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਦੇਖੋ - ਦੀਪਿਕਾ ਪਾਦੂਕੋਣ

Anant-Radhika Pre-Wedding : ਜਾਮਨਗਰ 'ਚ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ ਸ਼ਾਮਲ ਹੋਏ ਦੇਸ਼ ਅਤੇ ਦੁਨੀਆ ਦੇ ਸਿਤਾਰੇ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਇਹ ਸਿਤਾਰੇ ਲਗਾਤਾਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਾਜ਼ਾ ਝਲਕੀਆਂ ਸਾਂਝੀਆਂ ਕਰ ਰਹੇ ਹਨ। ਸੋਨਮ ਕਪੂਰ ਦੇ ਨਾਲ-ਨਾਲ ਹੋਰ ਸਿਤਾਰਿਆਂ ਨੇ ਇਵੈਂਟ ਦੀਆਂ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

By ETV Bharat Entertainment Team

Published : Mar 4, 2024, 10:45 AM IST

ਸੋਨਮ ਕਪੂਰ ਨੇ ਆਫ ਵ੍ਹਾਈਟ ਕਲਰ ਦੇ ਲਹਿੰਗੇ 'ਚ ਆਪਣੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
ਪਟੌਦੀ ਪਰਿਵਾਰ ਦੀ ਪਿਆਰੀ ਸਾਰਾ ਅਲੀ ਖਾਨ ਵੀ ਸ਼ਾਨਦਾਰ ਲੱਗ ਰਹੀ ਹੈ।
ਦੀਪਿਕਾ ਪਾਦੂਕੋਣ ਨੇ ਵੀ ਬਲੈਕ-ਗੋਲਡਨ ਲਹਿੰਗੇ 'ਚ ਆਪਣਾ ਸ਼ਾਹੀ ਲੁੱਕ ਦਿਖਾਇਆ ਹੈ।
ਕਿੰਗ ਖਾਨ ਸ਼ਾਹਰੁਖ ਦੀ ਕੁਈਨ ਗੌਰੀ ਖਾਨ ਨੇ ਚਮਕਦੀ ਸਾੜੀ 'ਚ ਤਸਵੀਰ ਸ਼ੇਅਰ ਕੀਤੀ ਹੈ।
ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਹੀ ਗੋਲਡਨ ਨੈੱਟ ਲਹਿੰਗੇ 'ਚ ਆਲੀਆ ਦੀ ਖੂਬਸੂਰਤੀ ਦੇਖਣ ਯੋਗ ਹੈ।
ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ ਮੁਸਕਰਾਉਂਦੇ ਹੋਏ ਖੁਦ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
ਫਿਲਮ ਇੰਡਸਟਰੀ ਦੀ ਬੇਬੋ ਕਰੀਨਾ ਕਪੂਰ ਸਾੜ੍ਹੀ 'ਚ ਕਾਫੀ ਗਲੈਮਰਸ ਲੱਗ ਰਹੀ ਹੈ।
ਇਸ ਤੋਂ ਪਹਿਲਾਂ ਸਾਰਾ ਅਲੀ ਖਾਨ ਨੇ ਆਪਣੇ ਭਰਾ ਇਬਰਾਹਿਮ ਅਲੀ ਖਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ।
ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਚਿੱਟੇ ਪਹਿਰਾਵੇ 'ਚ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ABOUT THE AUTHOR

...view details