ਭੂਮੀ ਪੇਡਨੇਕਰ ਨੇ ਹਾਲ ਹੀ ਵਿੱਚ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਰਿਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ।. ਤਸਵੀਰਾਂ ਦੀ ਸੀਰੀਜ਼ ਸ਼ੇਅਰ ਕਰਦੇ ਹੋਏ ਭੂਮੀ ਨੇ ਗ੍ਰੇ ਹਾਰਟ ਇਮੋਜੀ ਦੇ ਨਾਲ ਕੈਪਸ਼ਨ 'ਚ 'ਮੈਰਿਜ' ਲਿਖਿਆ ਹੈ।. ਭੂਮੀ ਨੇ ਆਪਣੀ ਦੋਸਤ ਦੇ ਵਿਆਹ ਲਈ ਚਮਕਦਾਰ ਸਲੇਟੀ ਰੰਗ ਦਾ ਲਹਿੰਗਾ ਚੁਣਿਆ ਹੈ. ਜਿਸ ਨੂੰ ਉਸਨੇ ਸਾੜੀ ਸਟਾਈਲ ਵਿੱਚ ਪਹਿਨਿਆ ਹੈ।. ਉਸਨੇ ਆਪਣੇ ਚਿਹਰੇ ਨੂੰ ਗੁਲਾਬੀ ਬਲਸ਼. ਗਲੋਸੀ ਲਿਪ ਕਲਰ. ਨਿਊਡ ਆਈਸ਼ੈਡੋ ਅਤੇ ਇੱਕ ਛੋਟੀ ਬਿੰਦੀ ਨਾਲ ਨਿਖਾਰਿਆ ਹੈ।. ਭੂਮੀ ਦੀ ਲੁੱਕ 'ਚ ਜਿਸ ਚੀਜ਼ ਨੇ ਸਭ ਦਾ ਧਿਆਨ ਖਿੱਚਿਆ ਹੈ ਉਹ ਹੈ ਉਸ ਦਾ ਹੇਅਰ ਸਟਾਈਲ।. ਭੂਮੀ ਨੇ ਮੋਟੇ ਨੇਕਪੀਸ ਅਤੇ ਮੈਚਿੰਗ ਮਾਂਗਟਿਕਾ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।. ਭੂਮੀ ਨੇ ਸਲੇਟੀ ਰੰਗ ਦੇ ਲਹਿੰਗਾ ਵਿੱਚ ਕੈਮਰੇ ਲਈ ਪੋਜ਼ ਦਿੱਤੇ ਹਨ। ਤਸਵੀਰਾਂ 'ਚ ਉਸ ਦਾ ਗਲੈਮਰਸ ਅਵਤਾਰ ਦੇਖਿਆ ਜਾ ਸਕਦਾ ਹੈ।. ਇੱਕ ਦਿਨ ਭੂਮੀ ਨੇ ਪੀਚ ਕਲਰ ਦੇ ਸ਼ਾਹੀ ਪਹਿਰਾਵੇ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਸਨ।. ਪਿੰਕ ਬਲੱਸ਼ ਅਤੇ ਨਿਊਡ ਲਿਪ ਕਲਰ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।. ਭੂਮੀ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।