ਪੰਜਾਬ

punjab

ETV Bharat / photos

ਕਾਸ਼ੀ ਵਿੱਚ ਸ਼ਰਧਾਲੂਆਂ ਨੇ ਮਨਾਈ ਰੰਗਭਰੀ ਇਕਾਦਸ਼ੀ, ਦੇਖੋ ਖੂਬਸੂਰਤ ਤਸਵੀਰਾਂ - Rangbhari Ekadashi In Kashi

ਉੱਤਰ ਪ੍ਰਦੇਸ਼ : ਕਾਸ਼ੀ 'ਚ ਬੁੱਧਵਾਰ ਨੂੰ ਰੰਗਭਰੀ ਇਕਾਦਸ਼ੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਕਾਸ਼ੀ ਵਿੱਚ 5 ਦਿਨਾਂ ਤੱਕ ਚੱਲਣ ਵਾਲੇ ਰੰਗ ਉਤਸਵ ਦੀ ਸ਼ੁਰੂਆਤ ਵੀ ਹੋਈ। ਬਾਬਾ ਪਾਰਵਤੀ ਅਤੇ ਗਣੇਸ਼ ਨਾਲ ਪਾਲਕੀ 'ਤੇ ਸਵਾਰ ਹੋ ਕੇ ਸ਼ਹਿਰ ਦੀ ਯਾਤਰਾ 'ਤੇ ਗਏ। ਤਸਵੀਰਾਂ ਦੇਖੋ।

By ETV Bharat Punjabi Team

Published : Mar 21, 2024, 10:54 AM IST

ਮੰਦਿਰ ਵਿੱਚ ਹਰ ਪਾਸੇ ਰੰਗ ਹੀ ਰੰਗ ਨਜ਼ਰ ਆਇਆ।
ਮੰਦਿਰ ਦਾ ਮਨਮੋਹਕ ਨਜ਼ਾਰਾ।
ਮੰਦਰ ਪਰਿਸਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ।
ਸ਼ਰਧਾਲੂਆਂ ਨੇ ਬਾਬੇ ਦਾ ਗੁਣਗਾਨ ਕਰਦੇ ਹੋਏ ਉਤਸ਼ਾਹ ਨਾਲ ਹੋਲੀ ਖੇਡੀ।
ਹਰ ਪਾਸੇ ਰੰਗ ਅਤੇ ਉਤਸ਼ਾਹ ਦਿਖਾਈ ਦਿੱਤਾ।
ਕਾਸ਼ੀ ਵਿਸ਼ਵਨਾਥ ਮੰਦਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ।
ਮੰਦਿਰ ਪਰਿਸਰ ਤੋਂ ਰਵਾਨਾ ਹੋਈ ਬਾਬੇ ਦੀ ਸਵਾਰੀ।
ਕਾਸ਼ੀ ਵਿਸ਼ਵਨਾਥ ਦੀ ਵਿਧੀ ਪੂਰਵਕ ਆਰਤੀ ਕੀਤੀ ਗਈ।
ਕਾਸ਼ੀ 'ਚ ਸ਼ਰਧਾਲੂਆਂ ਨੇ ਮੂਰਤੀਆਂ 'ਤੇ ਰੰਗਾਂ ਦੀ ਵਰਖਾ ਕੀਤੀ।
ਮਹਾਦੇਵ-ਗੌਰਾ ਦੀ ਸੁੰਦਰ ਝਾਂਕੀ ਨਾਲ ਹੋਲੀ ਖੇਡੀ ਗਈ।

ABOUT THE AUTHOR

...view details