ਪੰਜਾਬ

punjab

ETV Bharat / photos

ਤੁਹਾਡੇ ਖਰਾਬ ਮੂਡ ਨੂੰ ਚੁਟਕੀ 'ਚ ਬਦਲ ਦੇਣਗੀਆਂ ਸਿੰਮੀ ਚਾਹਲ ਦੀਆਂ ਇਹ ਤਸਵੀਰਾਂ, ਨਹੀਂ ਯਕੀਨ ਤਾਂ ਕਰੋ ਕਲਿੱਕ - Simi Chahal - SIMI CHAHAL

Simi Chahal: ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਸਿੰਮੀ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ, ਹੁਣ ਇੱਥੇ ਅਸੀਂ ਸਿੰਮੀ ਚਾਹਲ ਦੀਆਂ ਵੱਖ-ਵੱਖ ਮੂੰਹ ਦੇ ਪੋਜ਼ਾਂ ਦੀਆਂ ਤਸਵੀਰਾਂ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਨੂੰ ਪਸੰਦ ਆਉਣਗੀਆਂ। (instagram)

By ETV Bharat Entertainment Team

Published : May 20, 2024, 7:56 PM IST

ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਹੈ। (instagram)
ਸਿੰਮੀ ਚਾਹਲ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਜੇਕਰ ਤੁਸੀਂ ਸਿੰਮੀ ਚਾਹਲ ਦਾ ਪੂਰਾ ਇੰਸਟਾਗ੍ਰਾਮ ਦੇਖੋਗੇ ਤਾਂ ਤੁਹਾਨੂੰ ਵੱਖ-ਵੱਖ ਮੂੰਹ ਦੇ ਪੋਜ਼ਾਂ ਵਿੱਚ ਤਸਵੀਰਾਂ ਦੇਖਣ ਨੂੰ ਮਿਲਣਗੀਆਂ। (instagram)
ਸਿੰਮੀ ਚਾਹਲ ਆਪਣੀ ਅਦਾਕਾਰੀ ਦੇ ਨਾਲ ਨਾਲ ਤਸਵੀਰਾਂ ਕਾਰਨ ਵੀ ਚਰਚਾ ਵਿੱਚ ਰਹਿੰਦੀ ਹੈ। (instagram)
ਸਿੰਮੀ ਚਾਹਲ ਦਾ ਪੂਰਾ ਇੰਸਟਾਗ੍ਰਾਮ ਖੂਬਸੂਰਤ ਅਤੇ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ। (instagram)
ਸਿੰਮੀ ਚਾਹਲ ਦੀ ਇੰਸਟਾਗ੍ਰਾਮ ਉਤੇ ਕਾਫੀ ਵੱਡੀ ਫੈਨ ਫਾਲੋਇੰਗ ਹੈ। (instagram)
ਸਿੰਮੀ ਚਾਹਲ ਦੀਆਂ ਇਹ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਹੱਸ ਪਏਗਾ। (instagram)
ਸਿੰਮੀ ਚਾਹਲ ਦੀਆਂ ਅਦਾਵਾਂ। (instagram)
ਸਿੰਮੀ ਚਾਹਲ ਦੀ ਮਾਸੂਮੀਅਤ। (instagram)
ਸਿੰਮੀ ਚਾਹਲ (instagram)
ਸਿੰਮੀ ਚਾਹਲ (instagram)
ਸਿੰਮੀ ਚਾਹਲ (instagram)
ਸਿੰਮੀ ਚਾਹਲ (instagram)

ABOUT THE AUTHOR

...view details