ਹੈਦਰਾਬਾਦ: ਪਿਆਰ ਕਰਨ ਵਾਲੇ ਸਾਥੀ ਦਾ ਮਿਲ ਜਾਣਾ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੁੰਦਾ। ਅੱਜ ਕੱਲ੍ਹ ਸਮੇਂ ਦੇ ਨਾਲ-ਨਾਲ ਪਿਆਰ ਵੀ ਘੱਟ ਹੁੰਦਾ ਰਹਿੰਦਾ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਵਿੱਚੋ ਇੱਕ ਹੈ ਪਾਰਟਨਰ ਦਾ Over Possessive ਹੋਣਾ। ਕਈ ਵਾਰ ਅਜਿਹਾ ਪਾਰਟਨਰ ਮਿਲ ਜਾਂਦਾ ਹੈ, ਜੋ ਪਿਆਰ ਤਾਂ ਬਹੁਤ ਕਰਦਾ ਹੈ, ਪਰ ਤੁਹਾਡੀ ਹਰ ਛੋਟੀ ਗੱਲ੍ਹ 'ਤੇ ਨਜ਼ਰ ਰੱਖਦਾ ਹੈ। ਅਜਿਹਾ ਪਿਆਰ ਜ਼ਿਆਦਾ ਸਮੇਂ ਤੱਕ ਨਿਭਾਉਣਾ ਮੁਸ਼ਕਿਲ ਹੋ ਜਾਂਦਾ ਹੈ। Over Possessive ਹੋਣਾ ਕਿਸੇ ਵੀ ਰਿਸ਼ਤੇ ਲਈ ਠੀਕ ਨਹੀਂ ਹੁੰਦਾ ਹੈ। ਕਈ ਲੋਕ ਇਸਨੂੰ ਫਿਕਰ ਸਮਝਦੇ ਹਨ, ਜਦਕਿ Over Possessive ਅਤੇ ਫਿਕਰ ਵਿਚਕਾਰ ਬਹੁਤ ਫਰਕ ਹੁੰਦਾ ਹੈ। ਫਿਕਰ ਕਰਨ ਵਾਲੇ ਸਾਥੀ ਦੇ ਨਾਲ ਤੁਸੀਂ ਆਜ਼ਾਦ ਮਹਿਸੂਸ ਕਰਦੇ ਹੋ ਪਰ Over Possessive ਪਾਰਟਨਰ ਦੇ ਨਾਲ ਡਰ ਮਹਿਸੂਸ ਹੁੰਦਾ ਹੈ।
ਜੇਕਰ ਤੁਹਾਡਾ ਪਾਰਟਨਰ ਵੀ ਹੈ Over Possessive, ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਸੰਭਾਲੋ, ਰਿਸ਼ਤੇ 'ਚ ਨਹੀਂ ਆਵੇਗੀ ਦੂਰੀ - RelationShip Tips - RELATIONSHIP TIPS
Relationship Tips: ਪਿਆਰ ਬਹੁਤ ਵੀ ਵਧੀਆਂ ਅਹਿਸਾਸ ਹੁੰਦਾ ਹੈ। ਪਰ ਅੱਜ ਕੱਲ੍ਹ ਦੇ ਰਿਸ਼ਤੇ ਜ਼ਿਆਦਾ ਸਮੇਂ ਤੱਕ ਟਿੱਕ ਨਹੀਂ ਪਾਉਦੇ ਅਤੇ ਪਿਆਰ ਘੱਟ ਹੋਣ ਕਰਕੇ ਲੜ੍ਹਾਈ ਹੋਣ ਲੱਗਦੀ ਹੈ, ਜਿਸ ਕਰਕੇ ਅਲੱਗ ਹੋਣ ਦਾ ਹੀ ਇੱਕ ਆਪਸ਼ਨ ਨਜ਼ਰ ਆਉਦਾ ਹੈ। ਪਿਆਰ ਭਰੇ ਰਿਸ਼ਤੇ 'ਚ ਅਲੱਗ ਹੋਣ ਦਾ ਇੱਕ ਕਾਰਨ ਪਾਰਟਨਰ ਦਾ Over Possessive ਹੋਣਾ ਵੀ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ Over Possessive ਪਾਰਟਨਰ ਨੂੰ ਕਿਵੇਂ ਸੰਭਾਲਿਆ ਜਾਵੇ।
![ਜੇਕਰ ਤੁਹਾਡਾ ਪਾਰਟਨਰ ਵੀ ਹੈ Over Possessive, ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਸੰਭਾਲੋ, ਰਿਸ਼ਤੇ 'ਚ ਨਹੀਂ ਆਵੇਗੀ ਦੂਰੀ - RelationShip Tips Relationship Tips](https://etvbharatimages.akamaized.net/etvbharat/prod-images/28-07-2024/1200-675-22069265-thumbnail-16x9-jsk.jpg)
Relationship Tips (Getty Images)
Published : Jul 28, 2024, 7:41 PM IST
Over Possessive ਹੋਣ ਪਿੱਛੇ ਕਾਰਨ:
- Over Possessive ਹੋਣ ਲਈ ਇੱਕ ਜ਼ਿਮੇਵਾਰ ਕਾਰਨ ਵਿਸ਼ਵਾਸ ਦੀ ਕਮੀ ਦਾ ਹੋਣਾ ਹੈ।
- ਜੇਕਰ ਤੁਹਾਡਾ ਪਾਰਟਨਰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਮੇਂ ਬਿਤਾ ਰਿਹਾ ਹੈ, ਤਾਂ ਇਹ ਵੀ Over Possessive ਲਈ ਜ਼ਿੰਮੇਵਾਰ ਕਾਰਨ ਹੋ ਸਕਦਾ ਹੈ।
- ਪਾਰਟਨਰ ਦੇ ਵਿਵਹਾਰ 'ਚ Over Possessive ਹੋਣਾ ਨਜ਼ਰ ਆ ਜਾਂਦਾ ਹੈ।
- ਜੇਕਰ ਤੁਹਾਡਾ ਪਾਰਟਨਰ ਹਰ ਸਮੇਂ ਤੁਹਾਡੇ ਨਾਲ ਫੋਨ 'ਤੇ ਗੱਲ੍ਹ ਕਰ ਰਿਹਾ ਹੈ, ਤਾਂ ਉਸਦਾ ਉਦੇਸ਼ ਤੁਹਾਨੂੰ ਵਧੀਆਂ ਮਹਿਸੂਸ ਕਰਵਾਉਣਾ ਨਹੀਂ, ਸਗੋਂ ਤੁਹਾਡੇ 'ਤੇ ਨਜ਼ਰ ਰੱਖਣਾ ਹੋ ਸਕਦਾ ਹੈ।
- ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ, ਇਹ ਘਰੇਲੂ ਨੁਸਖ਼ਾ ਆਵੇਗਾ ਤੁਹਾਡੇ ਕੰਮ - Easy way to Quit Addiction
- ਪੱਥਰੀ ਦਾ ਦਰਦ ਸਹਿਣ ਦੀ ਨਹੀਂ ਪਵੇਗੀ ਲੋੜ, ਇਹ ਘਰੇਲੂ ਡ੍ਰਿੰਕਸ ਪੱਥਰੀ ਨੂੰ ਕਰ ਦੇਣਗੇ ਖਤਮ - Home Made Drinks For Kidney Stone
- ਵਿਆਹ ਤੋਂ ਬਾਅਦ ਔਰਤਾਂ ਮੋਟੀਆਂ ਕਿਉਂ ਹੋ ਜਾਂਦੀਆਂ ਹਨ? ਸਾਹਮਣੇ ਆਏ 5 ਵੱਡੇ ਕਾਰਨ, ਜਾਣੋ ਕੁਝ ਹੀ ਦਿਨਾਂ 'ਚ ਭਾਰ ਨੂੰ ਕੰਟਰੋਲ ਕਰਨ ਦੇ ਤਰੀਕੇ - Women Gain Weight After Marriage
Over Possessive ਪਾਰਟਰਨ ਨੂੰ ਕਿਵੇਂ ਸੰਭਾਲੀਏ?:
- ਆਪਣੇ Over Possessive ਪਾਰਟਨਰ ਨਾਲ ਲੜ੍ਹ ਕੇ ਨਹੀਂ ਸਗੋਂ ਉਸਨੂੰ ਸ਼ਾਂਤੀ ਨਾਲ ਸੰਭਾਲੋ।
- ਤੁਹਾਡਾ ਪਾਰਟਨਰ ਕਿਹੜੀਆਂ ਗੱਲ੍ਹਾਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਫਿਰ ਅਸੁਰੱਖਿਅਤ ਗੱਲ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
- ਜੇਕਰ ਤੁਹਾਡਾ ਪਾਰਟਨਰ ਤੁਹਾਡੇ ਪਾਸਟ ਰਿਲੇਸ਼ਨਸ਼ਿੱਪ ਨੂੰ ਲੈ ਕੇ ਸ਼ੱਕ ਕਰ ਰਿਹਾ ਹੈ, ਤਾਂ ਉਸ ਸ਼ੱਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
- ਪਾਰਟਨਰ ਦੇ ਗੁੱਸੇ ਹੋਣ 'ਤੇ ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਰੋ, ਨਹੀਂ ਤਾਂ ਰਿਸ਼ਤਾ ਹੋਰ ਵੀ ਖਰਾਬ ਹੋ ਸਕਦਾ ਹੈ।