'ਔਰਤਾਂ ਦਾ ਮਰਦ ਪ੍ਰਧਾਨ ਸਮਾਜ ਵਿੱਚ ਹੈ ਖ਼ਾਸ ਰੁਤਬਾ' - ਮਰਦ ਪ੍ਰਧਾਨ ਸਮਾਜ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੂਰੇ ਭਾਰਤ ਵਿੱਚ ਮਹਿਲਾ ਦਿਵਸ (Women's Day) ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਹ ਔਰਤ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ (Raising a family) ਦੇ ਲਈ ਇਹ ਢਾਬਾ ਚਲਾਉਦੀ ਹੈ। ਉਨ੍ਹਾਂ ਕਿਹਾ ਕਿ ਢਾਬਾ ਜਿੱਥੇ ਮੇਰੀ ਰੋਜੀ ਰੋਟੀ ਹੈ ਉੱਥੇ ਹੀ ਇਹ ਕੰਮ ਕਰਨਾ ਮੇਰੀ ਮਜ਼ਬੂਰੀ ਵੀ ਹੈ। ਉਨ੍ਹਾਂ ਕਿਹਾ ਕਿ ਹਰ ਔਰਤ ਨੂੰ ਆਪਣੇ ਆਪ ਨੂੰ ਸਟੈਂਡ ਕਰਨਾ ਚਾਹੀਦਾ ਹੈ, ਜਿਸ ਦਾ ਰਾਸਤਾ ਉਸ ਨੂੰ ਖੁਦ ਹੀ ਬਣਾਉਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਇਸ ਮਰਦ ਪ੍ਰਧਾਨ ਸਮਾਜ (Male dominated society) ਵਿੱਚ ਔਰਤ ਦਾ ਵੀ ਆਪਣਾ ਇੱਕ ਰੁਤਬਾ ਹੈ, ਪਰ ਕੁਝ ਲੋਕਾਂ ਵੱਲੋਂ ਇਸ ਰੁਤਬੇ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Last Updated : Feb 3, 2023, 8:19 PM IST