ਸਿਗਰੇਟ ਕਾਰਨ ਮਾਂ ਅਤੇ ਪੁੱਤ ਨੂੰ ਕੀਤਾ ਫੱਟੜ, ਦੇਖੋ ਵੀਡੀਓ - ਮਾਂ ਪੁੱਤ ਨਾਲ ਕੁੱਟਮਾਰ
🎬 Watch Now: Feature Video
ਅੰਮ੍ਰਿਤਸਰ: ਥਾਣਾ ਮੋਹਕਮ ਪੂਰਾ ਦੇ ਅਧੀਨ ਆਉਂਦੇ ਪਿੰਡ ਕਲਰਾਂ ਇੱਕ ਨੌਜਵਾਨ ਅਤੇ ਉਸਦੀ ਮਾਂ ਉਪਰ ਪਿੰਡ ਦੇ ਹੀ ਚਾਰ ਵਿਅਕਤੀਆਂ ਵੱਲੋਂ ਦਾਤਾਰ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਰਵੀ ਗਿਲ ਨੇ ਦਸਿਆ ਕਿ ਸਾਡੇ ਹੀ ਪਿੰਡ ਦੇ ਅਪਰਾਧਿਕ ਛਵੀ ਦੇ 4 ਲੋਕਾਂ ਵੱਲੋਂ ਮੇਰੇ ਕੋਲੋਂ ਸਿਗਰੇਟ ਮੰਗਵਾਈ ਗਈ ਸੀ ਪਰ ਮੇਰੇ ਮਨਾ ਕਰਨ 'ਤੇ ਉਨ੍ਹਾਂ ਵੱਲੋਂ ਮੇਰੇ ਤੇ ਮੇਰੀ ਮਾਂ ਉਪਰ ਦਾਤਰ ਨਾਲ ਹਮਲਾ ਕਰ ਸਾਡੇ ਸੱਟਾਂ ਮਾਰਿਆ ਹਨ। ਇਸ ਸੰਬਧੀ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ।