ਨਸ਼ੇ ਕਾਰਨ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਕੋਲੋਂ ਮਿਲੀਆਂ ਸਰਿੰਜਾਂ - syringes recovered from dead body
🎬 Watch Now: Feature Video
ਜਲੰਧਰ: ਸਰਾਭਾ ਨਗਰ ਦੇ 'ਚ 20 ਸਾਲਾ ਰਾਹੁਲ ਵਰਮਾ ਨਾਮ ਦੇ ਨੌਜਵਾਨ ਦੀ ਮੌਤ ਕਰਕੇ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਪੁਲਿਸ ਡਵੀਜ਼ਨ ਨੰਬਰ ਅੱਠ ਦੇ ਐੱਸ ਐੱਚ ਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਾਹੁਲ ਕੱਲ ਰਾਤ ਆਪਣੀ ਮਤਰੇਈ ਮਾਂ ਕੋਲ ਸਰਾਭਾ ਨਗਰ 'ਚ ਆਇਆ ਸੀ। ਕੱਲ੍ਹ ਰਾਤ ਆਪਣੀ ਮਤਰੇਈ ਮਾਂ ਕੋਲ ਸਰਾਭਾ ਨਗਰ ਦੇ 'ਚ ਹੀ ਸੁੱਤਾ ਸੀ। ਪਰ ਸਵੇਰੇ ਉਸ ਦੀ ਮ੍ਰਿਤਕ ਦੇਹ ਉਸ ਦੇ ਕਮਰੇ ਵਿੱਚੋਂ ਮਿਲੀ। ਉਸਦੇ ਕੋਲੋਂ ਦੋ ਸਰਿੰਜਾਂ ਵੀ ਬਰਾਮਦ ਹੋਈਆਂ ਐੱਸਐੱਚਓ ਦੇ ਮੁਤਾਬਕ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।