ਪਤੀ ਪੁੱਜਿਆ ਮਸ਼ੂਕ ਦੇ ਘਰ, ਪੁਲਿਸ ਨੂੰ ਲੈ ਕੇ ਮਗਰੇ ਪਹੁੰਚੀ ਪਤਨੀ - amritsar high voltage drama
🎬 Watch Now: Feature Video
ਅੰਮ੍ਰਿਤਸਰ ਵਿਖੇ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਸਬੰਧ ਦੇ ਇਲਜ਼ਾਮਾਂ ਨੂੰ ਲੈ ਕੇ ਪਤਨੀ ਉਸ ਦੀ ਮਸ਼ੂਕਾ (wife allegation on husband extramarital affair) ਦੇ ਘਰ ਪਹੁੰਚ ਗਈ ਹੈ ਜਿਸ ਤੋਂ ਬਾਅਦ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਹੈ। ਪਤਨੀ ਦਾ ਇਲਜ਼ਾਮ ਹੈ ਕਿ ਪਤੀ ਉਸ ਦੇ ਨਾਲ ਨਾ ਰਹਿ ਕੇ ਕਿਸ ਹੋਰ ਔਰਤ ਨਾਲ ਰਹੀ ਹਿਹਾ ਹੈ। ਇਸ ਨੂੰ ਲੈ ਕੇ ਪੁਲਿਸ ਪਹਿਲਾਂ ਵੀ ਦੋਣਾਂ ਵਿੱਚ ਰਾਜੀਨਾਮਾਂ ਕਰਵਾ ਚੁੱਕੀ। ਹੁਣ ਪਤਨੀ ਦਾ ਵੀ ਮੌਕੇ ਪੁਲਿਸ ਵੀ ਪਹੁੰਚ ਹੈ।