ਆਨੰਦਪੁਰ ਸਾਹਿਬ 'ਚ ਆਪ ਦੇ Halqa In charge Harjot Bains ਦਾ ਵਿਰੋਧ - Kejriwal connived with Congress and BJP

🎬 Watch Now: Feature Video

thumbnail

By

Published : Dec 6, 2021, 5:03 PM IST

ਸ੍ਰੀ ਆਨੰਦਪੁਰ ਸਾਹਿਬ: ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵਿੱਚ ਵਿਦਰੋਹ ਹੋ (Revolt in Aam Admi Party in AAP) ਗਿਆ ਹੈ। ਵਾਲੰਟੀਅਰ (AAP Volunteers) ਪਾਰਟੀ ਵੱਲੋਂ ਥਾਪੇ ਗਏ ਹਲਕਾ ਇੰਚਾਰਜ ਹਰਜੋਤ ਬੈਂਸ ਖਿਲਾਫ ਖੁੱਲ੍ਹ ਕੇ ਆ ਗਏ (Volunteers openly come up against Harjot Bains) ਹਨ। ਵਲੰਟੀਅਰਾਂ ਨੇ ਆਪ ਹਾਈ ਕਮਾਂਡ ਨੂੰ ਦਿੱਤੀ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਬਾਹਰ ਤੋਂ ਆਏ ਹਰਜੋਤ ਬੈਂਸ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਨਾ ਤੇ ਉਹ ਵੋਟ ਪਾਉਣਗੇ (Will not vote if Party declares Harjot Bains a candidate) ਤੇ ਪਾਰਟੀ ਦਾ ਡਟ ਕੇ ਵਿਰੋਧ ਵੀ ਕਰਨਗੇ (People will oppose the party)। ਇਥੇ ਪੰਜ ਪਿਆਰਾ ਪਾਰਕ ਵਿਖੇ ਵੱਡੀ ਗਿਣਤੀ ਵਾਲੰਟੀਅਰਾਂ ਨੇ ਕਿਹਾ ਕਿ ਪਾਰਟੀ ਨੂੰ ਹਲਕੇ ਤੋਂ ਸਥਾਨਕ ਉਮੀਦਵਾਰ ਨਾ ਦਿਸਣਾ ਅਫਸੋਸ ਵਾਲੀ ਗੱਲ ਹੈ ਤੇ ਬਾਹਰੀ ਉਮੀਦਵਾਰ ਜਿੱਤ ਕੇ ਚਲੇ ਜਾਣਗੇ ਤੇ ਹਲਕਾ ਫੇਰ ਤੋਂ ਬੇਗੌਰਾ ਹੋ ਜਾਵੇਗਾ। ਵਾਲੰਟੀਅਰਾਂ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਕਾਂਗਰਸ ਤੇ ਭਾਜਪਾ ਨਾਲ ਮਿਲੇ (Kejriwal connived with Congress and BJP) ਹੋਣ ਦਾ ਖਦਸਾ ਵੀ ਪ੍ਰਗਟਾਇਆ ਤਾਂ ਜੋ ਆਮ ਆਦਮੀ ਪਾਰਟੀ ਦਾ ਕਮਜੋਰ ਉਮੀਦਵਾਰ ਖੜ੍ਹਾ ਕਰਕੇ ਦੂਜੀ ਪਾਰਟੀ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਬਾਰੇ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਗੁੰਡਾ ਰਾਜ ਦਾ ਸਾਥ ਦੇ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.