ਵਾਇਰਲ ਵੀਡੀਓ: ਇੱਕ ਪਾਸੇ ਬਚਪਨ, ਦੂਜੇ ਪਾਸੇ ਮਾਂ ਦਾ ਦਿਲ - monkey mom viral video
🎬 Watch Now: Feature Video
ਹੈਦਰਾਬਾਦ: ਟਵੀਟਰ 'ਤੇ ਸੰਜੈ ਕੁਮਾਰ ਡਿਪਟੀ ਕਲੈਕਟਕ ਨਾਮ ਦੇ ਯੂਜਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਇੰਟਰਨੈਟ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਬੱਚੀ ਬਾਂਦਰੀ ਤੋਂ ਵਾਰ-ਵਾਰ ਉਸ ਦਾ ਬੱਚਾ ਲੈਣ ਦੀ ਕੋਸ਼ੀਸ਼ ਕਰ ਰਹੀ ਅਤੇ ਉਹ ਬਾਂਦਰੀ ਉਸ ਬੱਚੀ ਤੋਂ ਆਪਣਾ ਬੱਚਾ ਵਾਪਸ ਲੈ ਕਹੀ ਹੈ। ਇਸ ਵੀਡੀਓ ਵਿੱਚ ਬੱਚੀ ਦੀ ਜਿੱਦ ਅਤੇ ਮਾਂ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ।