ਅੱਗ ਲੱਗਣ ਨਾਲ 2 ਗਾਵਾਂ ਤੇ 20 ਤੋਂ 25 ਮੁਰਗੀਆਂ ਝੁਲਸਣ ਦੇ ਨਾਲ ਹੋਈ ਮੌਤ - ਕਿਰਪਾਲਪੁਰ ਕਾਲੋਨੀ ਫਗਵਾੜਾ
🎬 Watch Now: Feature Video
ਜਲੰਧਰ: ਪਿੰਡ ਕਿਰਪਾਲਪੁਰ ਕਾਲੋਨੀ ਵਿਖੇ ਭੇਦ ਭਰੇ ਹਲਾਤਾ ਵਿੱਚ ਅੱਗ ਲੱਗਣ ਨਾਲ 2 ਗਾਂਵਾ ਅਤੇ 20 ਤੋਂ 25 ਮੁਰਗਿਆਂ ਦੀ ਝੁਲਸਨ ਨਾਲ ਮੌਤ ਹੋਣ ਦੀ ਸੂਚਨਾਂ ਮਿਲੀ ਹੈ। ਇਸ ਮੋਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਨੂੰ ਸੂਚਨਾਂ ਮਿਲੀ ਸੀ ਕਿ ਕਿਰਪਾਲਪੁਰ ਕਾਲੋਨੀ ਫਗਵਾੜਾ ਵਿਖੇ ਅੱਗ ਲੱਗੀ ਹੋਈ ਹੈ। ਸੂਚਨਾਂ ਮਿਲਦੇ ਸਾਰ ਹੀ ਉਨਾਂ ਮੌਕੇ ਤੇ ਪਹੁੰਚੇ ਅੱਗ ਨੂੰ ਕਾਬੂ ਪਾਇਆ। ਉਨਾਂ ਕਿਹਾ ਕਿ ਇਸ ਅੱਗ ਨਾਲ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ।