ਫ਼ਰੀਦਕੋਟ 'ਚ ਚੋਰਾਂ ਨੇ ਕਈ ਮੁਹੱਲਿਆਂ 'ਚ ਪਾਈ ਦਹਿਸ਼ਤ,ਸੀਸੀਟੀਵੀ 'ਚ ਕੈਦ ਵਾਰਦਾਤ - Captured on CCTV cameras
🎬 Watch Now: Feature Video
ਫਰੀਦਕੋਟ: ਇਨ੍ਹੀ ਦਿਨੀ ਫ਼ਰੀਦਕੋਟ ਦੇ ਕਈ ਮੁਹੱਲਿਆਂ (Many localities of Faridkot) 'ਚ ਖਾਸ ਕਰਕੇ ਭਾਨ ਸਿੰਘ ਕਲੋਨੀ ਅਤੇ ਪੁਰੀ ਕਲੋਨੀ ਇਲਾਕਿਆਂ 'ਚ ਚੋਰਾਂ ਨੂੰ ਲੈਕੇ ਲੋਕਾਂ 'ਚ ਦਹਿਸ਼ਤ ਬਣੀ ਹੋਈ ਹੈ ਜੋ ਸ਼ਰੇਆਮ ਹਥਿਆਰਾਂ ਨਾਲ ਲੈਸ ਹੋਕੇ ਰਾਤ ਵੇਲੇ ਗਲੀਆਂ ‘ਚ ਘੁੰਮਦੇ ਹੋਏ ਸੀਸੀਟੀਵੀ ਕੈਮਰਿਆਂ ‘ਚ ਕੈਦ (Captured on CCTV cameras) ਹੋ ਚੁਕੇ ਹਨ ਅਤੇ ਉਨ੍ਹਾਂ ਵੱਲੋਂ ਕਈ ਘਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਹੈ ਪੁਲਿਸ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਹਲ ਨਿਕਲਦਾ ਨਹੀਂ ਜਾਪਦਾ ਉਲਟਾ ਦਿਨ ਬਾਂ ਦਿਨ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਦੀ ਚਿੰਤਾ ਕਾਫੀ ਵਧੀ ਹੋਈ ਹੈ।