ਗੰਦੀ ਬਦਬੂ ਆਉਣ 'ਤੇ ਬਾਰ ਕੌਂਸਲ ਨੇ ਐਸਡੀਐਮ ਨੂੰ ਸੌਪਿਆਂ ਮੰਗ ਪੱਤਰ - ਬਾਰ ਕੌਂਸਲ ਦੇ ਪ੍ਰਧਾਨ ਹਰਗੁਰਬੀਰ ਸਿੰਘ
🎬 Watch Now: Feature Video
ਫ਼ਿਰੋਜ਼ਪੁਰ: ਜੀਰਾ ਦੇ ਬਾਰ ਕੌਂਸਲ ਨੇ ਜੁਡੀਸ਼ੀਅਲ ਕੋਰਟ ਦੀ ਪਿਛਲੀ ਕੰਧ ਤੋਂ ਕੂੜੇ ਕਰਕਟ ਦੀ ਬਦਬੂ ਆਉਣ ਤੇ ਐਸਡੀਐਮ ਨੂੰ ਮੰਗ ਪੱਤਰ ਸੌਪਿਆ। ਇਸ ਸਬੰਧੀ ਬਾਰ ਕੌਂਸਲ ਦੇ ਪ੍ਰਧਾਨ ਹਰਗੁਰਬੀਰ ਸਿੰਘ ਦੀ ਨੇ ਦੱਸਿਆ ਕਿ ਜੁਡੀਸ਼ੀਅਲ ਕੋਰਟ ਦਾ ਪਿਛਲੀ ਕੰਧ ਤੋਂ ਗੰਦੀ ਬਦਬੂ ਆਉਣ ਤੇ ਸਾਰੀਆਂ ਨੂੰ ਮੁਸ਼ਕਲ ਆ ਰਹੀਂ ਹੈ। ਉਨ੍ਹਾਂ ਨੇ ਕਿਹਾ ਪਿਛਲੇ ਕੰਧ ਨਾ ਸੂਏ ਵਿੱਚੋਂ ਜਨਵਰਾਂ ਦੇ ਮਰਿਆ ਦੀ ਗੰਦੀ ਬਦਬੂ ਆਉਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਇਸ ਦੀ ਸਫ਼ਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਹੈ। ਇਸ ਸਬੰਧੀ ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਇਸ ਦੀ ਸਫ਼ਾਈ ਕਰਵਾਉਣ ਦਾ ਵਿਸ਼ਵਾਸ ਦਵਾਇਆ ਹੈ।