ਕੀ ਕਿਹਾ ਆਮ ਜਨਤਾ ਨੇ ਭਾਰਤ-ਪਾਕਿ ਵਿਚਾਲੇ ਬਣੇ ਹਾਲਾਤਾਂ ਬਾਰੇ? - ਪੰਜਾਬ
🎬 Watch Now: Feature Video
ਇਸ ਮੌਕੇ ਈਟੀਵੀ ਭੀਰਤ ਦੇ ਪੱਤਰਕਾਰਾਂ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆ ਜਾਣਿਆ ਕਿ ਆਖ਼ਰ ਕੀ ਸੋਚਣਾ ਹੈ ਭਾਰਤ-ਪਾਕਿ ਵਿਚਾਲੇ ਚੱਲ ਰਹੀ ਇਸ ਲੜਾਈ ਦੇ ਮੁੱਦੇ ਬਾਰੇ।
ਚੰਡੀਗੜ੍ਹ: ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਹਾਲਾਤਾਂ ਨੂੰ ਲੈ ਕੇ ਸਾਰੇ ਦੇਸ਼ ਵਿੱਚ ਖੁਸ਼ੀ ਹੈ, ਉੱਥੇ ਹੀ ਸਰਹੱਦ 'ਤੇ ਵੱਸਦੇ ਲੋਕ ਸਹਿਮੇ ਹੋਏ ਹਨ। ਕਈਆਂ ਦਾ ਮੰਨਣਾ ਹੈ ਕਿ ਭਾਰਤ ਵਲੋਂ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਦਾ ਮੂੰਹ ਤੋੜ ਜਵਾਬ ਦੇਣਾ ਜ਼ਰੂਰੀ ਸੀ ਪਰ ਕਈ ਲੋਕਾਂ ਨੇ ਕਿਹਾ ਕਿ ਖੂਨ-ਖ਼ਰਾਬੇ ਨਾਲੋਂ ਦੋਹਾਂ ਦੇਸ਼ਾਂ ਨੂੰ ਇਸ ਮੁੱਦੇ 'ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ।