ਸੀਨੀਅਰ ਡਿਪਟੀ ਮੇਅਰਾਂ ਸਮੇਤ ਕਾਂਗਰਸੀ ਕੌਂਸਲਰ ਹੋਇਆ ਆਪ ਵਿੱਚ ਸ਼ਾਮਲ - ਕਾਂਗਰਸੀ ਕੌਂਸਲਰ ਹੋਇਆ ਆਪ ਵਿੱਚ ਸ਼ਾਮਲ
🎬 Watch Now: Feature Video
ਮੋਗਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ Moga senior deputy mayor joined the Aap ਅਗਵਾਈ ਵਿੱਚ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ Moga senior deputy mayor joined the Aap ਸਮੇਤ ਨਗਰ ਨਿਗਮ ਦਾ ਇੱਕ ਕਾਂਗਰਸੀ ਐੱਮਸੀ Moga Congress councilor joined Aap ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਏ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਕਿਹਾ ਕਿ ਮੋਗਾ ਦਾ ਵਿਕਾਸ ਕਰਵਾਉਣ ਲਈ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਜੁਆਇਨ ਕੀਤੀ ਹੈ।