ਮਨੀਸ਼ ਤਿਵਾਰੀ ਦਾ ਵੀਡੀਓ ਵਾਇਰਲ, ਵੱਧ ਸਕਦੀਆਂ ਹਨ ਮੁਸ਼ਕਿਲਾਂ - viral video
🎬 Watch Now: Feature Video
ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ੍ਹ ਰਹੇ ਮੁਨੀਸ਼ ਤਿਵਾੜੀ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੋਈ ਵਿਅਕਤੀ ਮਨੀਸ਼ ਤਿਵਾੜੀ ਨੂੰ ਹਲਕੇ ਵਿੱਚ ਲੋਕਲ ਲੀਡਰ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕਾਂ ਵੱਲੋਂ ਤਿਵਾੜੀ ਨੂੰ ਸਮੱਰਥਨ ਨਾ ਮਿਲਣ ਦੀ ਗੱਲ ਕਹਿ ਰਿਹਾ ਹੈ।