ਸੰਗਰੂਰ ਜਿਮਨੀ ਚੋਣ: ਰਾਜ ਕੰਮ ਨਾਲ ਚੱਲਦਾ, ਗਾਰੰਟੀਆਂ ਨਾਲ ਨਹੀਂ: ਮਹੇਸ਼ਇੰਦਰ ਸਿੰਘ ਗਰੇਵਾਲ - ਆਪ
🎬 Watch Now: Feature Video
ਲੁਧਿਆਣਾ: ਸੰਗਰੂਰ ਜਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਰਹੀ ਲੀਡ 'ਤੇ ਸ਼ੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਮ ਆਦਮੀ ਨੂੰ ਪਾਰਟੀ 'ਤੇ ਨਿਸਾਨ ਕੱਸਦਿਆ ਕਿਹਾ ਕਿ ਇਹ ਉਨ੍ਹਾਂ ਲਈ ਸੋਚਣ ਵਾਲੀ ਗੱਲ ਹੈ ਜੋ 3 ਮਹੀਨੇ ਪਹਿਲਾਂ ਅਸਮਾਨ 'ਤੇ ਸਨ ਉਹ ਅੱਜ ਥੱਲੇ ਕਿਵੇਂ ਆ ਗਏ। ਉਨ੍ਹਾਂ ਕਿਹਾ ਕਿ ਰਾਜ ਕੰਮ ਨਾਲ ਚੱਲਦਾ ਹੈ ਵਾਦਿਆਂ ਅਤੇ ਗਰੰਟੀਆਂ ਨਾਲ ਨਹੀਂ।