ਕਿਰਨ ਖੇਰ ਨੇ ਪਾਈ ਵੋਟ, ਕਿਹਾ- ਇਸ ਵਾਰ ਵੀ ਬੰਸਲ ਫੈਕਟਰ ਨਹੀਂ ਚੱਲੇਗਾ - punjab elections
🎬 Watch Now: Feature Video

ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੇ ਸੈਕਟਰ-7 ਵਿੱਚ ਆਪਣੇ ਪਤੀ ਅਨੁਪਮ ਖੇਰ ਨਾਲ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਉਹ ਆਪਣੀ ਜਿੱਤ ਨੂੰ ਲੈਕੇ ਪੁਰੀ ਤਰ੍ਹਾਂ ਸੰਤੁਸ਼ਟ ਹਨ।