ਕਰਮਚਾਰੀ ਦਲ ਯੂਨੀਅਨ ਦੀ ਸਰਵਸੰਮਤੀ ਨਾਲ ਹੋਈ ਚੋਣ - ਕਰਮਚਾਰੀ ਦਲ ਪਠਾਨਕੋੇਟ
🎬 Watch Now: Feature Video
ਸ਼ਪੁਰਕੰਡੀ ਸਥਿਤ ਰਣਜੀਤ ਸਾਗਰ ਡੈਮ ਕਰਮਚਾਰੀਆਂ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਯੂਨੀਅਨ ਸ਼ਪੁਰਕੰਡੀ ਡੈਮ ਕਰਮਚਾਰੀ ਦਲ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿਚ ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨ ਅਤੇ ਕਰਤਾਰ ਸਿੰਘ ਬਬਰੀ ਸਰਪ੍ਰਸਤ ਤੇ ਨਿਸ਼ਾਨ ਸਿੰਘ ਨੂੰ ਜਰਨਲ ਸਕੈਟਰੀ ਬਣਾਇਆ ਗਿਆ। ਇਸ ਵਿਚ ਵਿਸ਼ੇਸ਼ ਤੋਰ 'ਤੇ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਪਹੁੰਚੇ। ਉਨ੍ਹਾਂ ਨੇ ਯੂਨੀਅਨ ਦੇ ਨਵੇਂ ਆਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਕਿਹਾ ਕਿ ਜਦੋ ਉਨ੍ਹਾਂ ਦੀ ਸਰਕਰ ਆਵੇਗੀ ਉਸ ਸਮੇਂ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵਿਸ਼ਾਵਾਸ ਦਿੱਤਾ। ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ। ਉਹ ਉਸ ਨੂੰ ਚੰਗੀ ਨਿਭਾਉਣਗੇ।