ਮੋਗਾ ਦੇ 2 ਬੂਥਾਂ 'ਤੇ ਚੋਣ ਪ੍ਰਕਿਰਿਆਂ 'ਚ ਹੋਈ ਦੇਰੀ - ਪੋਲਿੰਗ ਏਜੰਟ
🎬 Watch Now: Feature Video
ਮੋਗਾ ਹਲਕੇ ਦੇ ਬੂਥ ਨੰਬਰ 183 ਅਤੇ 185 ਵਿੱਚ ਪੋਲਿੰਗ ਦਾ ਕੱਮ ਦੇਰੀ ਨਾਲ ਸ਼ੁਰੂ ਹੋਇਆ। ਜਦਕਿ ਇਸੇ ਦਰਮਿਆਨ ਲੋਕ ਪੋਲਿੰਗ ਬੂਥਾਂ ਦੇ ਬੰਦ ਦਰਵਾਜਿਆਂ ਦੇ ਬਾਹਰ ਲੰਬੀ-ਲੰਬੀ ਕਤਾਰਾਂ ਦੇ ਵਿੱਚ ਆਪੋ ਆਪਣੀ ਵਾਰੀ ਦਾ ਇੰਤਜਾਰ ਕਰਦੇ ਨਾਜ਼ਰ ਆਏ।