ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਬੋਲੇ- ਪਹਿਲਾਂ ਵਾਲੇ ਸਿਆਸਤਦਾਨਾਂ ਨੇ ਪਾਣੀਆਂ ਨੂੰ ਲੈ ਕੇ ਘਟੀਆ ਰੋਲ ਪਲੇ ਕੀਤਾ - SYL issue
🎬 Watch Now: Feature Video
ਚੰਡੀਗੜ੍ਹ SYL ਮੁੱਦੇ ਨੂੰ ਲੈ ਕੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਇਸ ਸਮੇਂ ਪਾਣੀ ਦਾ ਪੱਧਰ ਹੇਠਾਂ ਜਾਣ ਤੋਂ ਬਚਾਉਣ ਸਾਡੀ ਪਹਿਲਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਨੂੰ ਪਾਣੀ ਵੱਧ ਜਾ ਰਿਹਾ ਹੈ, ਉਸ ਨੂੰ ਜਲਦ (Inderbir Singh Nijjar statement on Punjab water) ਹੀ ਸੁਲਝਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ, "ਪੁਰਾਣੀ ਪਾਰਟੀਆਂ ਦੇ ਸਿਆਸਤਦਾਨਾਂ ਨੇ ਇਸ ਮਾਮਲੇ ਵਿੱਚ ਘਟੀਆ ਰੋਲ ਪਲੇ ਕੀਤਾ ਹੈ। ਉਨ੍ਹਾਂ ਨੇ ਸਾਰਾ ਪਾਣੀ ਹਰਿਆਣਾ ਨੂੰ ਦੇ ਦਿੱਤਾ।" ਉਨ੍ਹਾਂ ਕਿਹਾ ਕਿ ਇਸ ਸਮੇਂ ਹਰਿਆਣਾ ਅਤੇ ਰਾਜਸਥਾਨ ਨਾਲੋਂ ਸਿਰਫ਼ ਪੰਜਾਬ ਦੇ ਹਿੱਸੇ ਘੱਟ ਮਾਤਰਾ ਵਿੱਚ ਪਾਣੀ ਹੈ। ਪੱਤਰਕਾਰਾਂ ਵੱਲੋਂ SYL ਮੁੱਦੇ ਨੂੰ ਲੈ ਕੇ ਹੋਰ ਪ੍ਰਸ਼ਨ ਕੀਤੇ ਤਾਂ ਉਹ ਭੜਕ ਵੀ ਗਏ। Inderbir Singh Nijjar on SYL Issue
Last Updated : Sep 23, 2022, 12:11 PM IST