ਬੀਐਸਐਫ ਨੇ ਖ਼ੂਨ ਦਾਨ ਕਰਕੇ ਮਨਾਇਆ ਕਾਰਗਿਲ ਵਿਜੈ ਦਿਵਸ - camp
🎬 Watch Now: Feature Video
ਜਲੰਧਰ ਦੇ ਬੀਐਸਐਫ ਹੈੱਡਕੁਆਰਟਰ 'ਚ ਖ਼ੂਨ ਦਾਨ ਕਰਕੇ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਖੂਨ ਦਾਨ ਕੈਂਪ ਦਾ ਉਦਘਾਟਨ ਬੀਐਸਐਫ਼ ਦੇ ਆਈਜੀ ਮਹੀਪਾਲ ਯਾਦਵ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਕੈਂਪ ਵਿੱਚ 80 ਦੇ ਕਰੀਬ ਅਧਿਕਾਰੀਆਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਖ਼ੂਨ ਦਾਨ ਕਰਨ ਦੀ ਅਪੀਲ ਕੀਤੀ।