ਬੀਬੀ ਬਾਦਲ ਨੇ ਗਿੱਧਾ ਪਾ ਮਨਾਇਆ ਜਸ਼ਨ - bibi badal
🎬 Watch Now: Feature Video
ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 20 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾ ਕੇ ਤੀਜੀ ਵਾਰ ਸੰਸਦ ਦੀਆਂ ਪੋੜੀਆਂ ਚੜਨ ਵਾਲੀ ਹਰਸਮਿਰਤ ਕੌਰ ਬਾਦਲ ਨੇ ਆਪਣੇ ਘਰ ਗਿੱਧਾ ਪਾ ਕੇ ਜਿੱਤ ਦਾ ਜਸ਼ਨ ਮਨਾਇਆ।