ਭਗਵੰਤ ਮਾਨ ਨੇ ਪਾਈ ਵੋਟ, ਬੇਰੁਜ਼ਗਾਰੀ ਨੂੰ ਦੱਸਿਆ ਵੱਡਾ ਮੁੱਦਾ - punjab elctions 2019
🎬 Watch Now: Feature Video
'ਆਪ' ਉਮੀਦਵਾਰ ਭਗਵੰਤ ਮਾਨ ਨੇ ਵੀ ਆਪਣੀ ਆਪਣੀ ਵੋਟ ਭੁਗਤਾ ਲਈ ਹੈ। ਇਸ ਮੌਕੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਇੱਕ ਨਵਾਨ ਇਤਿਹਾਸ ਬਣਾਏਗਾ ਅਤੇ ਸਭ ਤੋਂ ਜ਼ਿਆਦਾ ਵੋਟਾਂ ਉੱਥੇ ਹੀ ਪੈਣਗੀਆਂ।