ਕਿਰਾਏ ‘ਤੇ ਲਿਆਂਦੇ ਸ਼ਟਰਿੰਗ ਦਾ ਸਾਮਾਨ ਵੇਚਣ ਵਾਲੇ ਕਾਬੂ - 3 accused arrested in fraud case
🎬 Watch Now: Feature Video
ਤਰਨਤਾਰਨ: ਪੰਜਾਬ ਅੰਦਰ ਆਏ ਦਿਨ ਹੀ ਧੋਖਾਧੜੀ ਕਰਨ ਦੇ ਅਨੇਕਾਂ ਹੀ ਮਾਮਲੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ (Newspaper and TV channel headlines) ਬਣੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਸਿੱਧਵਾਂ (Village Sidhwan) ਤੋਂ ਸਾਹਮਣੇ ਆਇਆ ਹੈ । ਇੱਥੋਂ ਦੇ ਸ਼ਟਰਿੰਗ ਸਟੋਰ (Shuttering store) ਤੋਂ ਇੱਕ ਵਿਅਕਤੀ ਵੱਲੋਂ 215 ਲੋਹੇ ਦੀਆਂ ਪਲੇਟਾਂ ਅਤੇ 35 ਲੋਹੇ ਦੇ ਗਾਡਰ ਕਿਰਾਏ ‘ਤੇ ਲੈ ਕੇ ਧੋਖੇ ਨਾਲ ਵੇਚ ਦਿੱਤਾ, ਜਿਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਕਾਰਵਾਈ ਕਰਦਿਆ ਪੁਲਿਸ (Police) ਨੇ ਮੁਲਜ਼ਮਾਂ ਨੂੰ ਲੋਹੇ ਦੀਆਂ ਪਲੇਟਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
Last Updated : Feb 3, 2023, 8:22 PM IST