ਅਕਾਲੀ ਵਿਧਾਇਕ 'ਤੇ ਲੱਗੇ ਜ਼ਮੀਨ ਹਥਿਆਉਣ ਦੇ ਦੋਸ਼ - nk sharma akali dal
🎬 Watch Now: Feature Video
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਦਲਜੀਤ ਕੌਰ ਵੱਲੋਂ ਜ਼ੀਰਕਪੁਰ ਦੇ ਅਕਾਲੀ ਵਿਧਾਇਕ ਐੱਨ.ਕੇ. ਸ਼ਰਮਾ 'ਤੇ ਪਿੰਡ ਗਾਜ਼ੀਪੁਰ 'ਚ ਉਸ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਹਨ। ਐਡਵੋਕੇਟ ਦਲਜੀਤ ਕੌਰ ਨੇ ਕਿਹਾ ਕਿ ਵਿਧਾਇਕ ਵੱਲੋਂ ਉਸ ਦੀ ਰੋਡ 'ਤੇ ਲੱਗਦੀ ਇੱਕ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।