ਲੁੁਧਿਆਣਾ: ਤੁਲਸੀ ਦੇ ਪੱਤਿਆਂ 'ਤੇ ਲਿਖਿਆ ਹੋਇਆ ਮਿਲਿਆ 'ਓਮ'
🎬 Watch Now: Feature Video
ਸਾਹਨੇਵਾਲ ਕਸਬੇ 'ਚ ਇੱਕ ਅਨੋਖਾ ਚਮਤਕਾਰ ਉਸ ਵੇਲੇ ਦੇਖਣ ਨੂੰ ਮਿਲਿਆ, ਜਦ ਇੱਕ ਘਰ 'ਚ ਰੱਖੀ ਤੁਲਸੀ ਦੇ ਦੋ ਪੱਤਿਆਂ 'ਤੇ 'ਓਮ' ਸ਼ਬਦ ਲਿਖਿਆ ਹੋਇਆ ਸੀ। ਜਾਣਕਾਰੀ ਅਨੁਸਾਰ ਸਾਹਨੇਵਾਲ ਕਸਬੇ ਦੇ ਪੁਰਾਣਾ ਬਾਜ਼ਾਰ ਵਿਖੇ ਰਹਿ ਰਹੇ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਤੁਲਸੀ ਦਾ ਵਿਆਹ ਪ੍ਰਾਚੀਨ ਸ਼ਿਵਾਲਾ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਪੂਰੇ ਰੀਤੀ ਰਿਵਾਜ਼ਾਂ ਨਾਲ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਤੁਲਸੀ ਦੀ ਪੂਜਾ ਲਗਾਤਾਰ ਕੀਤੀ।