ਬੀਬਾ ਬਾਦਲ ਤੇ ਮਜੀਠੀਆ ਤੋਂ ਸੁਰੱਖਿਆ ਵਾਪਿਸ ਲੈਣ 'ਤੇ ਗਰਮਾਈ ਪੰਜਾਬ ਦੀ ਰਾਜਨੀਤੀ - Biba Badal
🎬 Watch Now: Feature Video
ਜਲੰਧਰ: ਕੇਂਦਰ ਸਰਕਾਰ ਵੱਲੋਂ ਬੀਬਾ ਬਾਦਲ ਤੇ ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਿਸ ਲੈ ਲਈ ਗਈ ਹੈ, ਜਿਸ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਚਰਚਾਂਵਾਂ ਛਿੜ ਗਈਆਂ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹਲਕਾ ਖਡੂਰ ਸਾਹਿਬ ਦੇ ਸੰਸਦ ਨੇ ਕਿਹਾ ਕਿ 10 ਸਾਲ ਅਕਾਲੀ ਰਾਜ 'ਚ ਬਾਦਲ ਸਾਬ੍ਹ ਨੇ ਕਈਆਂ ਦੀ ਸੁਰੱਖਿਆ ਵਾਪਿਸ ਲਈ ਸੀ, ਉਨ੍ਹਾਂ ਜੋ ਕੀਤਾ ਉਹ ਉਨ੍ਹਾਂ ਦੇ ਸਾਹਮਣੇ ਆ ਗਿਆ।