ਐਮਾਜ਼ੋਨ ਤੋਂ ਮੰਗਵਾਈ ਵੀਲਚੇਅਰ ਨਿਕਲੀ ਡਿਫੈਕਟ - Amazon
🎬 Watch Now: Feature Video
ਜਲੰਧਰ ਦੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਵਿਵੇਕ ਜੋਸ਼ੀ ਨੇ ਐਮਾਜ਼ੋਨ ਤੋਂ ਵੀਨਸ ਦੀ ਇਲੈਕਟ੍ਰੋਨਿਕਸ ਵੀਲਚੇਅਰ ਮੰਗਾਈ ਸੀ ਜੋ ਡਿਫੈਕਟਿਡ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਐਮਾਜ਼ੋਨ ਤੋਂ 47000 ਰੁਪਏ ਦੀ ਵੀਲਚੇਅਰ ਖ਼ਰੀਦੀ ਸੀ ਜਦੋਂ ਉਨ੍ਹਾਂ ਨੇ ਐਮਾਜ਼ੋਨ ਨੂੰ ਵੀਲਚੇਅਰ 'ਚ ਡਿਫੈਕਟ ਹੋਣ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ 100 ਰੁਪਏ ਲਵਾਂਗੇਂ ਤੁਸੀਂ ਵੀਲਚੇਅਰ ਕੋਰੀਅਰ ਕਰ ਦੋ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸੰਪਰਕ ਹੋਣਾ ਬੰਦ ਹੋ ਗਿਆ।