ਲਹਿਰਾਗਾਗਾ ਵਿਖੇ ਕਾਂਗਰਸ ਪਾਰਟੀ ਨੇ ਕੱਢੀ ਟਰੈਕਟਰ ਰੈਲੀ

By

Published : Oct 3, 2020, 2:31 PM IST

thumbnail
ਲਹਿਰਾਗਾਗਾ: ਲਹਿਰਾਗਾਗਾ ਵਿਖੇ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਇਸ ਟਰੈਕਟਰਾਂ ਰੈਲੀ ਵਿੱਚ ਟਰੈਕਟਰਾਂ ਸਮੇਤ ਹਜ਼ਾਰਾਂ ਦਾ ਕਾਫਲਾ ਜੁੜਿਆ। ਇਸ ਵਿੱਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਬੀਬੀ ਭੱਠਲ ਨੇ ਇਸ ਰੈਲੀ ਨੂੰ ਦੁਖਦਾਇਕ ਰੋਸ ਰੈਲੀ ਦਾ ਨਾਮ ਦਿੰਦਿਆਂ ਕਿਹਾ, ਕਿ ਮੋਦੀ ਸਰਕਾਰ ਨੇ ਇਕੱਲੇ ਕਿਸਾਨਾਂ ਨਾਲ ਹੀ ਨਹੀਂ ਧਕਾ ਕਰ ਰਹੀ। ਖੇਤੀ ਕਾਨੂੰਨ ਦਾ ਮਾੜਾ ਪ੍ਰਭਾਵ ਕਿਸਾਨਾਂ ਸਮੇਤ ਆੜਤੀ, ਮਜ਼ਦੂਰ ਤੇ ਹੋਰ ਵੀ ਬਾਕੀ ਵਰਗਾ ਉੱਤੇ ਪਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.