ਪਾਵਰ ਲਿਫਟਿੰਗ ’ਚ ਗੋਲਡ ਮੈਡਲਿਸਟ ਸੁਮਨਦੀਪ ਕੀਤਾ ਗਿਆ ਸਨਮਾਨ - ਨਕਦ ਰਾਸ਼ੀ ਦੇਣ ਤੋਂ
🎬 Watch Now: Feature Video

ਜਲੰਧਰ: ਕਹਿੰਦੇ ਨੇ ਜੇਕਰ ਇਨਸਾਨ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਉਸ ਦੇ ਅੰਦਰ ਕੋਈ ਸਾਰੇ ਦੀ ਕਮੀ ਹੋਵੇ ਏਦਾਂ ਰਾਹੀਂ ਇੱਕ ਕਾਰਨਾਮਾ ਕਰਕੇ ਦਿਖਾਇਆ ਹੈ ਪਿੰਡ ਫਲਪੋਤਾ ਦੀ ਰਹਿਣ ਵਾਲੀ ਸੁਮਨਦੀਪ ਕੌਰ ਨੇ। ਜਿਸ ਜੋ ਚਲ ਫਿਰ ਤਾਂ ਨਹੀਂ ਸਕਦੀ ਲੇਕਿਨ ਉਸ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਬੀਤੇ ਦਿਨੀਂ ਹੋਏ ਬੈਂਗਲੌਰ ਵਿੱਚ ਪਾਵਰ ਲਿਫਟਿੰਗ ਚੈਪੀਅਨ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਪਿੰਡ ਦੇ ਪੰਚਾਇਤ ਵੱਲੋਂ ਅਮਰੀਕ ਸਿੰਘ ਸਹੋਤਾ ਉਸ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇਣ ਤੋਂ ਇਲਾਵਾ ਸਨਮਾਨਿਤ ਵੀ ਕੀਤਾ ਗਿਆ।