ਲੋੜਵੰਦ ਲੋਕਾਂ ਲਈ ਥਾਣੇ 'ਚ ਲੰਗਰ ਤਿਆਰ ਕਰ ਰਹੀ ਪੁਲਿਸ - food for needy peoo[l
🎬 Watch Now: Feature Video

ਸੁਲਤਾਨਪੁਰ ਲੋਧੀ : ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ ਉੱਥੇ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਸੂਬਾ ਪ੍ਰਸ਼ਾਸਨ ਤੇ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ। ਇਸੇ ਕੜੀ 'ਚ ਸੁਲਤਾਨਪੁਰ ਲੋਧੀ ਦੀ ਪੁਲਿਸ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡ ਰਹੀ ਹੈ ਤੇ ਜਿਹੜੇ ਲੋਕ ਖਾਣਾ ਨਹੀਂ ਪਕਾ ਸਕਦੇ ਉਨ੍ਹਾਂ ਲਈ ਥਾਣੇ 'ਚ ਲੰਗਰ ਤਿਆਰ ਕਰਵਾ ਕੇ ਵੰਡਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾਂ ਸੌਂ ਸਕੇ।