ਧਰਤੀ ਦੇ ਕਲੇਜੇ 'ਚ ਲਗਾਈ ਜਾ ਰਹੀ ਅੱਗ, ਅਸਮਾਨ 'ਚ ਸੰਘਣੇ ਹੋ ਰਹੇ 'ਕਾਲੇ ਬੱਦਲ' - ONLINE PUNJABI KHABRAN
🎬 Watch Now: Feature Video
ਪੰਜਾਬ ਸਰਕਾਰ ਅਤੇ ਐੱਨਜੀਟੀ ਦੇ ਸਖ਼ਤ ਹੁਕਮਾਂ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ 9,784 ਘਟਨਾਵਾਂ ਆਇਆਂ ਸਾਹਮਣੇ। ਇਸ ਸਾਲ ਦੇ 15 ਅਪ੍ਰੈਲ ਤੋਂ 21 ਮਈ ਤੱਕ ਦਾ ਹੈ ਆਕੜਾ। 12 ਮਈ ਤੋਂ 20 ਮਈ ਵਿੱਚਕਾਰ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ। ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਰਹਿਆਂ ਘੱਟ।