ਜਲੰਧਰ: ਸ਼ਰਾਰਤੀ ਅਨਸਰਾਂ ਨੇ ਖੜ੍ਹੀ ਗੱਡੀ ਦੇ ਤੋੜੇ ਸ਼ੀਸ਼ੇ - jalandhar
🎬 Watch Now: Feature Video
ਜਲੰਧਰ: ਢੰਨ ਮੁਹੱਲੇ 'ਚ ਕੁਝ ਸ਼ਰਾਰਤੀ ਅਨਸਰ ਕਾਰ ਦੇ ਸ਼ੀਸ਼ੇ ਤੋੜ ਫ਼ਰਾਰ ਹੋ ਗਏ। ਕਾਰ ਮਾਲਕ ਮੁਨੀਸ਼ ਰਾਜਪੂਤ ਦਾ ਕਹਿਣਾ ਸੀ ਕਿ ਉਹ ਰੋਜ਼ ਇੱਥੇ ਹੀ ਕਾਰ ਲਗਾਉਂਦੇ ਹਨ ਤੇ ਅੱਜ ਜਦੋਂ ਘਰ ਖਾਣਾ ਖਾਣ ਗਏ ਤਾਂ ਕਿਸੇ ਫ਼ੋਨ ਕਰਕੇ ਦੱਸਿਆ ਕਿ ਕੋਈ ਕਾਰ ਦੇ ਸ਼ੀਸ਼ੇ ਤੋੜ ਗਿਆ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
Last Updated : Nov 9, 2020, 7:57 AM IST