ਪਹਿਲਾਂ ਜਿੰਨੀ ਜਗ੍ਹਾ 'ਤੇ ਹੀ ਬਣਾਇਆ ਜਾਵੇ ਰਵਿਦਾਸ ਮੰਦਿਰ: ਸੰਤੋਖ ਚੌਧਰੀ - ਸੰਤੋਖ ਸਿੰਘ ਚੌਧਰੀ
🎬 Watch Now: Feature Video
ਲੋਕ ਸਭਾ ਵਿੱਚ ਜਲੰਧਰ ਤੋਂ ਕਾਂਗਰਸ ਦੇ ਐੱਮ ਪੀ ਸੰਤੋਖ ਸਿੰਘ ਚੌਧਰੀ ਨੇ ਗੁਰੂ ਰਵਿਦਾਸ ਜੀ ਬਾਰੇ ਬੋਲਦਿਆਂ ਕਿਹਾ ਕਿ ਰਵਿਦਾਸ ਜੀ ਨੇ ਜਾਤ-ਪਾਤ ਨੂੰ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਰੋੜਾਂ ਲੋਕਾਂ ਦੀ ਗੁਰੂ ਰਵਿਦਾਸ ਨਾਲ ਸ਼ਰਧਾ ਜੁੜੀ ਹੋਈ ਹੈ ਜਿਸ ਕਰਕੇ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਢਾਹੇ ਗਏ ਮੰਦਿਰ ਲਈ ਵੱਧ ਜਗ੍ਹਾ ਦਿੱਤੀ ਜਾਵੇ।