thumbnail

By

Published : Apr 7, 2020, 4:27 PM IST

ETV Bharat / Videos

ਪੰਜਾਬ ਕਰਫਿਊ: ਰਾਏਕੋਟ ਪੁਲਿਸ ਡਰੋਨ ਕੈਮਰੇ ਰਾਹੀ ਰੱਖ ਰਹੀ ਨੈ ਕਰਫਿਊ ਦੌਰਾਨ ਨਜ਼ਰ

ਰਾਏਕੋਟ: ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਵਿੱਚ ਕਰਫਿਊ ਲਾਗੂ ਹੈ। ਇਸੇ ਦੇ ਚਲਦੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਨਿਗਾਹ ਰੱਖਣ ਲਈ ਰਾਏਕੋਟ ਪੁਲਿਸ ਨੇ ਡਰੋਨ ਕੈਮਰੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਇਸ ਦੀ ਜਾਣਕਾਰੀ ਡੀਐੱਸਪੀ ਸੁਖਨਾਜ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.