ਆਪਣੀ ਮੰਗਾਂ ਨੂੰ ਲੈ ਕੇ ਪਨਬੱਸ ਯੂਨੀਅਨ ਵੱਲੋਂ ਕੱਢੀ ਗਈ ਰੋਸ ਰੈਲੀ - ਪਨਬੱਸ ਨੂੰ ਸਟਾਫ
🎬 Watch Now: Feature Video
ਜਲੰਧਰ: ਆਹਲੂਵਾਲਿਆ ਦੀ ਰਿਪੋਰਟ 'ਤੇ ਨਾਰਾਜ਼ ਹੋਏ ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਤੇ ਪਨਬੱਸ ਦੇ ਵਰਕਰਾਂ ਨੇ ਡਿੱਪੂ-2 'ਤੇ ਇੱਕਠੇ ਹੋ ਕੇ ਰੋਸ ਰੈਲੀ ਕੱਢੀ, ਜਿਸ 'ਚ ਉਨ੍ਹਾਂ ਨੇ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਇਸ ਰਿਪੋਰਟ ਨਾਲ ਸਰਕਾਰ ਸਾਰੇ ਕਰਮਚਾਰਿਆਂ ਨੂੰ ਚੂਨਾ ਲੱਗਾ ਰਹੀ ਹੈ ਤੇ ਇਸ ਰਿਪੋਰਟ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ।