ਪੁਲਿਸ ਵੱਲੋਂ ਕੈਂਟਰ ਚੋਰ ਕਾਬੂ - police arrested two persons
🎬 Watch Now: Feature Video
ਜਲੰਧਰ : ਜਲੰਧਰ ਦੇ ਕਸਬਾ ਫਿਲੌਰ ਦੀ ਪੁਲਿਸ ਨੇ ਚੋਰੀ ਕੀਤੇ ਹੋਏ ਕੈਂਟਰ ਨੂੰ 200 ਪੇਟੀਆਂ ਕੋਲਡਗਿੰਕ ਦੇ ਨਾਲ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਗੈਂਗਸਟਰ ਬੀਤੇ ਦਿਨੀਂ ਚੋਰੀ ਹੋਇਆ ਸੀ ਜਿਸ ਦੀ ਦਰਖਾਸਤ ਥਾਣਾ ਫਿਲੌਰ ਪੁਲੀਸ ਵਿਖੇ ਦਿੱਤੀ ਗਈ ਸੀ।