ਲੁੱਟ ਦਾ ਜ਼ਰੀਆ ਬਣੀ ਫਾਸਟੈਗ ਸੇਵਾ - fastag system
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5271726-thumbnail-3x2-ludhiana.jpg)
ਫਾਸਟੈਗ ਸੇਵਾ ਹੁਣ ਲੋਕਾਂ ਲਈ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ। ਘਰ 'ਚ ਖੜੀ ਗੱਡੀ ਦਾ ਟੋਲ ਟੈਕਸ ਬਠਿੰਡਾ ਚੰਡੀਗੜ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਬਡਬਰ ਟੋਲ ਪਲਾਜ਼ 'ਤੇ ਕੱਟ ਲਿਆ ਗਿਆ ਅਤੇ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਜਿਸਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।