ਦਿੱਲੀ 'ਚ ਵਾਪਰੀ ਘਟਨਾ ਨਾਲ ਪੰਜਾਬ ਵੀ ਹਿੱਲਿਆ, ਮੁਜਾਹਰੇ 'ਤੇ ਉੱਤਰੇ ਲੋਕ - ਮੁਜਹਰੇ 'ਤੇ ਉੱਤਰੇ ਲੋਕ
🎬 Watch Now: Feature Video
ਦਿੱਲੀ ਵਿੱਚ ਭਗਤ ਰਵਿਦਾਸ ਦਾ ਮੰਦਿਰ ਤੋੜਣ ਮਗਰੋਂ ਰਵਿਦਾਸ ਸਮਾਜ ਦੇ ਲੋਕ ਸੜਕਾਂ ਤੇ ਉਤਰ ਆਇਆ ਹੈ। ਇਸੇ ਤਰ੍ਹਾਂ ਦਾ ਕੁੱਝ ਨਜ਼ਾਰਾ ਪਟਿਆਲਾ ਦੇ ਬੱਸ ਅੱਡੇ ਦੇ ਚੌਕ 'ਚ ਦੇਖਣ ਨੂੰ ਮਿਲਿਆ।